ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵਿਸਫੋਟਾਂ ਨਾਲ ਦਹਿਲਿਆ ਬਗਦਾਦ ਦਾ ਗ੍ਰੀਨ ਜ਼ੋਨ
ਭਾਸ਼ਾ
ਇਰਾਕ ਦੀ ਰਾਜਧਾਨੀ ਬਗਦਾਦ ਸਥਿੱਤ ਗ੍ਰੀਨ ਜ਼ੋਨ ਕੱਲ੍ਹ ਰਾਤ ਅਤਿਆਧੁਨਿਕ ਮੋਰਟਾਰ ਅਤੇ ਰਾਕੇਟ ਦੇ ਹਮਲਿਆਂ ਨਾਲ ਦਹਿਲ ਉੱਠਿਆ.

ਇਹ ਦ੍ਰਿਸ਼ ਦੇਖਣ ਵਾਲਿਆ ਮੁਤਾਬਕ ਮੱਧ ਬਗਦਾਦ ਦੇ ਗ੍ਰੀਨ ਜ਼ੋਨ ਸਥਿੱਤ ਸਰਕਾਰ ਅਤੇ ਦੂਤਾਵਾਸ ਇਮਾਰਤ 'ਚ ਘੱਟ ਤੋਂ ਘੱਟ ਛੇ ਅਲੱਗ-ਅਲੱਗ ਧਮਾਕੇ ਸੁਣਾਈ ਦਿੱਤੇ.ਘਟਨਾ ਦੇ ਬਾਅਦ ਇਮਾਰਤ ਦੇ ਚਾਰੇ ਪਾਸੇ ਧੂੰਆਂ ਫੈਲ ਗਿਆ.

ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਚੇਤਾਵਨੀ ਜ਼ਾਰੀ ਕਰ ਦਿੱਤੀ ਗਈ ਹੈ.ਇਸ ਤੋਂ ਪਹਿਲਾਂ ਦਿਨ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਗੋਲੀਬਾਰੀ ਹੋਈ ਸੀ.
ਹੋਰ ਵੀ
ਸ਼੍ਰੀਲੰਕਾਂ ਵਿੱਚ 48 ਬਾਗ਼ੀ ਸਮੇਤ 55 ਹਲਾਕ
ਅਸਲ ਲੋਕਤੰਤਰ ਦਾ ਕਾਲ ਸ਼ੁਰੂ ਹੋਇਆ : ਮੁਸ਼ਰੱਫ਼
ਪ੍ਰਣਬ ਮੁਖਰਜ਼ੀ ਕਰ ਸਕਦੇ ਨੇ ਬੁਸ਼ ਨਾਲ ਮੁਲਾਕਾਤ
ਤਿੱਬਤੀ ਲੋਕਾਂ 'ਤੇ ਅਤਿਆਚਾਰ ਖਿਲਾਫ਼ ਲੰਦਨ 'ਚ ਪ੍ਰਦਰਸ਼ਨ
ਗਿਲਾਨੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਾਗ਼ਜ ਦਾਖਲ
ਜਹਾਜ਼....ਬੋਟ ਟਕਰਾਏ,18 ਲੋਕ ਲਾਪਤਾ