ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗਿਲਾਨੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਾਗ਼ਜ ਦਾਖਲ
ਭਾਸ਼ਾ
ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰ ਯੂਸਫ਼ ਰਾਜਾ ਗਿਲਾਨੀ ਨੇ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਲਕੇ ਹੋਣ ਵਾਲੀ ਚੋਣ ਲਈ ਕਾਗ਼ਜ ਦਾਖਲ ਕਰ ਦਿੱਤੇ।

ਗਿਲਾਨੀ ਤੋਂ ਇਲਾਵਾ ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਦਾ ਸਮਰਥਨ ਕਰਨ ਵਾਲੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਕਾਇਦੇ ਆਜ਼ਮ) ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੈਦਾਨ ਵਿੱਚ ਉਤਾਰੇ ਗਏ ਪ੍ਰਵੇਜ ਇਲਾਹੀ ਨੇ ਵੀ ਆਪਣੇ ਕਾਗ਼ਜ ਦਾਖਲ ਕਰ ਦਿੱਤੇ।

ਇਲਾਹੀ ਨੂੰ ਮੁਤਾਹਿਦਾ ਕੋਮੀ ਮੂਵਮੈਂਟ ਦੇ ਆਗੂ ਫ਼ਾਰੂਕ ਸੱਤਾਰ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਵਾਪਸ ਲੈਣ ਤੋਂ ਉਮੀਦਵਾਰ ਚੁਣਿਆ ਗਿਆ।

ਨਵਾਂ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਸਹੁੰ ਚੁਕੇਗਾ।
ਹੋਰ ਵੀ
ਜਹਾਜ਼....ਬੋਟ ਟਕਰਾਏ,18 ਲੋਕ ਲਾਪਤਾ
ਭਾਰਤੀ ਕਨੇਡੀਅਨਾਂ ਨੇ ਹੋਲੀ ਮਨਾਈ
ਪੋਪ ਨੇ ਇਟਲੀ ਪ੍ਰਮੁੱਖ ਮੁਸਲਿਮ ਦਾ ਬਪਤਿਸਮਾ ਕੀਤਾ
ਸਰਕੋਜੀ ਦੀ ਸਾਬਕਾ ਪਤਨੀ ਰੇਨਬੋ ਰੂਮ 'ਚ ਕਰੇਗੀ ਵਿਆਹ
ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਵਾਲੇ ਭਾਰਤੀ ਗ੍ਰਿਫ਼ਤਾਰ
ਭੂਟਾਨ 'ਚ ਚੌਣ ਪ੍ਰਚਾਰ ਰੁੱਕਿਆ