ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ (Punjabi News)
ਅੰਤਰਰਾਸ਼ਟਰੀ
PTI
ਚੀਜਾਂ ਨੂੰ ਉਲਝਾਵੇ ਨਾ ਚੀਨ-ਦਲਾਈ ਲਾਮਾ
ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਨੇ ਕਿਹਾ ਹੈ ਕਿ ਚੀਨ ਦੇ 1.3 ਅਰਬ ਲੋਕਾਂ ਨੂੰ ਸਚਾਈ ਜਾਨਣ ਦਾ ਅਧਿਕਾਰ ਹੈ। ਉੱਥੋਂ ਦੇ ਕੰਮਿਊਨਿਸਟ ਸ਼ਾਸਨ ਨੂੰ ਚੀਜਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਗੱਲ ਉਹਨਾਂ ਨੇ ਇੱਥੇ ਇੱਕ ਪ੍ਰੋਗਰਾਮ ਵਿੱਚ ਸੰਬੋਧਨ ਤੋਂ ਬਾਅਦ ਇੱਕ ਸਵਾਲ ਦੇ ਜਵਾਬ ਵਿੱਚ ਕਹੀ। ਇਹ ਗੱਲ ਉਹਨਾਂ ਨੇ ਇੱਥੇ ਇੱਕ ਪ੍ਰੋਗਰਾਮ ਵਿੱਚ ਸੰਬੋਧਨ ਤੋਂ ਬਾਅਦ ਇੱਕ ਸਵਾਲ ਦੇ ਜਵਾਬ ਵਿੱਚ ਕਹੀ। ਦਲਾਈ ਲਾਮਾ ਨੇ ਇਹ ਵੀ ਕਿਹਾ ...
Hillary
PIB
ਭਾਰਤ-ਪਾਕਿ ਨੂੰ ਗੱਲਬਾਤ ਲਈ ਉਤਸ਼ਾਹਿਤ ਕਰਾਂਗੇ-ਹਿਲੇਰੀ
ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਮੁੰਬਈ ਹਮਲਿਆਂ ਦੇ ਬਾਅਦ ਤੋਂ ਰੁਕੀ ਭਾਰਤ-ਪਾਕਿ ਵਾਰਤਾ ਨੂੰ ਮੁੜ ਸ਼ੁਰੂ ਕਰਨ ਲਈ ਓਬਾਮਾ ਪ੍ਰਸ਼ਾਸਨ ਦੋਵਾਂ ਦੇਸ਼ਾਂ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਕਈ ਮੁੱਦਿਆਂ 'ਤੇ ਪ੍ਰਗਤੀ ਕੀਤੀ ਹੈ ਖਾਸ ਤੌਰ 'ਤੇ ਕਸ਼ਮੀਰ ਦੇ ਮੁੱਦੇ 'ਤੇ ਪਰ ਮੁੰਬਈ ...
ਅੱਗੇ ਪੜ੍ਹੋ
Khalli
PR
ਕਸਾਬ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਖਲੀ
ਭਾਰਤ ਦੇ ਮੰਨੇ-ਪ੍ਰਮੰਨੇ ਰੈਸਲਰ ਖਲੀ ਨੇ ਅੱਜ ਕਿਹਾ ਕਿ ਮੁੰਬਈ ਹਮਲਿਆਂ ਦੌਰਾਨ ਬੇਕਸੂਰ ਲੋਕਾਂ ਨੂੰ ਮਾਰਨ ਦੇ ਦੋਸ਼ੀਆਂ 'ਚੋਂ ਇਕਲੌਤੇ ਜ਼ਿੰਦਾ ਬਚੇ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਨੂੰ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਥੇ ਗੈਰ-ਸਰਕਾਰੀ ਸੰਸਥਾਵਾਂ ਦੇ ਇਕ ਸਮਾਗਮ 'ਚ ਪੁੱਜੇ ਰੈਸਲਰ ਦਲੀਪ ਸਿੰਘ ਰਾਣਾ ਉਰਫ ਖਲੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਮੈਨੂੰ ਪਤਾ ਹੈ ਕਿ ਨਿਆਂ ਦੇਣ ਲਈ ਕਾਨੂੰਨ ਆਪਣਾ ਕੰਮ ਕਰਦਾ ਹੈ ...
• ਵਿਦੇਸ਼ੀ ਮੁਦਰਾ ਭੰਡਾਰ 'ਚ ਵਾਧਾ • ਜੋਧਪੁਰ ਦੇ ਨੈਸ਼ਨਲ ਹੈਂਡਲੂਮ 'ਚ ਅੱਗ
• ਏਅਰ ਇੰਡੀਆ ਪਾਇਲਟਾਂ ਦੀ 24 ਦੀ ਹੜਤਾਲ ਟਲੀ • ਜਲਦ ਹੀ ਹੱਥ 'ਚ ਹੋਵੇਗਾ ਪਲਾਸਟਿਕ ਦਾ ਨੋਟ
• ਵਾਦੀ 'ਚ ਠੰਢ ਦਾ ਜ਼ੋਰ • ਐਚ.ਕੇ. ਦੂਆ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ