ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਨਿਊ ਪ੍ਰੋਡਕਟਸ
»
ਆਈਐਸਟੀ, ਐਚਪੀ ਨੇ ਵਾਇਰਲੈਸ ਪ੍ਰਿੰਟਰ ਉਤਾਰਿਆ
Feedback
Print
ਭਾਸ਼ਾ
ਆਈਐਸਟੀ, ਐਚਪੀ ਨੇ ਵਾਇਰਲੈਸ ਪ੍ਰਿੰਟਰ ਉਤਾਰਿਆ
ਨਵੀਂ ਦਿੱਲੀ, ਸ਼ਨਿਵਾਰ, 21 ਨਵੰਬਰ 2009( 16:45 IST )
ਐਚਪੀ ਨੇ ਹਾਲ ਹੀ ਵਿੱਚ ਟਚਸਕ੍ਰੀਨ ਅਤੇ ਵਾਇਰਲੈਸ ਪ੍ਰਿੰਟਰਾਂ ਦੀ ਇੱਕ ਨਵੀਂ ਲੜੀ ਪੇਸ਼ ਕੀਤੀ, ਜਿਹਨਾਂ ਦੀ ਕੀਮਤ 6000 ਰੁਪਏ ਤੋਂ ਸ਼ੁਰੂ ਹੁੰਦੀ ਹ
ੈ।
ਐਚਪੀ ਇੰਡੀਆ ਇਮੇਜਿੰਗ ਐਂਡ ਪ੍ਰਿੰਟਿੰਗ ਗਰੁੱਪ (ਆਈਪੀਜੀ) ਦੇ ਪ੍ਰਧਾਨ ਰਵੀ ਅਗਰਵਾਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅੱਗੇ ਜਾ ਕੇ ਪ੍ਰਿੰਟਰਾਂ ਵਿੱਚ ਟਚਸਕ੍ਰੀਨ ਇੱਕ ਆਮ ਵਿਸ਼ੇਸ਼ਤਾ ਹੋ ਜਾਵੇਗ
ੀ।
ਕੰਪਨੀ ਦੀ ਆਲ ਇਨ ਵਨ (ਏਆਈਓ) ਸ਼੍ਰੇਣੀ ਵਿੱਚ 75 ਫੀਸਦੀ ਦੀ ਬਜ਼ਾਰ ਹਿੱਸੇਦਾਰੀ ਹ
ੈ।
ਕੰਪਨੀ ਭਾਰਤੀ ਬਜ਼ਾਰ ਵਿੱਚ ਆਪਣੀ ਸਥਿਤੀ ਹੋਰ ਮਜਬੂਤ ਕਰਨਾ ਚਾਹੁੰਦੀ ਹ
ੈ।
ਏਆਈਓ ਸ਼੍ਰੇਣੀ ਵਿੱਚ ਪ੍ਰਿੰਟਰ, ਕਾਪੀਅਰ ਅਤੇ ਸਕੈਨਰ ਮੁੱਖ ਰੂਪ ਨਾਲ ਆਉਂਦੇ ਹ
ਨ।
ਅਗਰਵਾਲ ਨੇ ਕਿਹਾ ਕਿ ਏਆਈਓ ਵਰਗ ਵਿੱਚ ਸਾਡੀ 75 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ ਅਤੇ ਅਸੀਂ ਇਸ ਨੂੰ ਹੋਰ ਵਧਾਉਣਾ ਚਾਹੁੰਦੇ ਹਾ
ਂ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਨਵੀਂ ਦਿੱਲੀ,
ਆਈਟੀ,
ਐਚਪੀ,
ਟਚਸਕ੍ਰੀਨ,
ਵਾਇਰਲੈਸ ਪ੍ਰਿੰਟਰ,
ਸਕੈਨਰ
ਹੋਰ ਵੀ
• ਨੋਕੀਆ ਨੇ ਐਨ-97 ਦਾ ਮਿਨੀ ਵਰਜ਼ਨ ਉਤਾਰਿਆ
• ਏਸਰ ਦਾ ਈ 101
• ਜਿਓਡੈਸਿਕ ਦੀ ਇੰਟਰਨੈਟ ਟੈਲੀਫੋਨੀ ਸੇਵਾ
• ਤਸਵੀਰ ਭੇਜਣ ਲਈ ਨਵਾਂ ਸੌਫਟਵੇਅਰ
• ਸੋਨੀ ਨੇ ਲਾਂਚ ਕੀਤਾ ਸਾਈਜ ਜੀਰੋ ਪੀਸੀ ਨੋਟਬੁੱਕ
• ਤੋਸ਼ੀਬਾ ਦਾ ਨਵਾਂ ਫਿਊਲ ਸੈਲ ਚਾਰਜਰ