ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਨਿਊ ਪ੍ਰੋਡਕਟਸ
»
ਸੋਨੀ ਇਰਿਕਸਨ ਦੇ 3 ਨਵੇਂ ਫੋਨ ਬਜ਼ਾਰ 'ਚ
Feedback
Print
ਭਾਸ਼ਾ
ਸੋਨੀ ਇਰਿਕਸਨ ਦੇ 3 ਨਵੇਂ ਫੋਨ ਬਜ਼ਾਰ 'ਚ
ਨਵੀਂ ਦਿੱਲੀ , ਵੀਰਵਾਰ, 29 ਅਕਟੂਬਰ 2009( 11:58 IST )
ਮੋਬਾਇਲ ਹੈਂਡਸੈਟ ਕੰਪਨੀ ਸੋਨੀ ਇਰਿਕਸਨ ਨੇ ਬੀਤੇ ਕੱਲ੍ਹ ਤਿੰਨ ਨਵੇਂ ਫੋਨ ਬਜ਼ਾਰ ਵਿੱਚ ਉਤਾਰ
ੇ।
ਕੰਪਨੀ ਨੇ ਇਹ ਫੋਨ ਕੰਮਿਊਨੀਕੇਸ਼ੰਸ ਇੰਟਰਟੇਨਮੈਂਟ ਖੰਡ ਵਿੱਚ ਪੇਸ਼ ਕੀਤੇ ਹ
ਨ।
ਸੋਨੀ ਇਰਿਕਸਨ ਮੋਬਾਇਲ ਕੰਮਿਊਨੀਕੇਸ਼ਨ ਇੰਡੀਆ ਦੇ ਪ੍ਰਧਾਨ ਅਨਿਲ ਸੇਠੀ ਨੇ ਕਿਹਾ ਕਿ ਇਹ ਨਵੇਂ ਫੋਨ ਗਾਹਕਾਂ ਨੂੰ ਵਧੀਆ ਮਲਟੀ ਮੀਡੀਆ ਅਨੁਭਵ ਉਪਲਬਧ ਕਰਾਉਣਗੇ ਅਤੇ ਇਹਨਾਂ ਨੂੰ ਹੋਰ ਡਿਵਾਇਸ ਨਾਲ ਜੋੜਨਾ ਵੀ ਸੌਖਾ ਹ
ੈ।
ਕੰਪਨੀ ਨੇ ਐਸਏਟੀਆਈਓ, ਆਈਨੋ ਅਤੇ ਯਾਰੀ ਨਾਮ ਦੇ ਤਿੰਨ ਨਵੇਂ ਮੋਬਾਇਲ ਸੈਟ ਪੇਸ਼ ਕੀਤੇ ਹ
ਨ।
ਇਹਨਾਂ ਦੀ ਕੀਮਤ 16,950 ਤੋਂ ਲੈ ਕੇ 35,950 ਰੁਪਏ ਦੇ ਵਿਚਕਾਰ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮੋਬਾਇਲ ਹੈਂਡਸੈਟ,
ਸੋਨੀ ਇਰਿਕਸਨ,
ਕੰਮਿਊਨੀਕੇਸ਼ੰਸ ਇੰਟਰਟੇਨਮੈਂਟ,
ਆਈਟੀ ਖ਼ਬਰਾਂ
ਹੋਰ ਵੀ
• ਚੀਨੀ ਕੰਪਨੀ ਨੇ ਪੇਸ਼ ਕੀਤਾ ਟਚਸਕ੍ਰੀਨ ਮੋਬਾਇਲ ਸੈਟ
• ਮਾਈਕ੍ਰੋਸੌਫਟ ਅੱਜ ਪੇਸ਼ ਕਰੇਗੀ ਵਿੰਡੋਜ਼ - 7
• ਮਾਈਕ੍ਰੋਸੌਫਟ ਆਫਿਸ ਪੰਜਾਬੀ ਵਿੱਚ
• ਪੰਜਾਬੀ ਵਿਚ ਈ-ਮੇਲ ਭੇਜਣਾ ਹੋਇਆ ਆਸਾਨ
• ਤਿਉਹਾਰਾਂ ਦੀ ਬਹਾਰ 'ਚ ਸੋਨੀ ਦੇ ਉਪਹਾਰ
• ਐਂਟੀਵਾਇਰਸ ਵਾਲੀ ਯੂਐਸਬੀ ਡ੍ਰਾਈਵ