ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਬੀਐਸਐਨਐਲ ਦੀ ਪ੍ਰਤੀ ਸਕਿੰਟ ਯੋਜਨਾ ਪੇਸ਼
Feedback
Print
ਭਾਸ਼ਾ
ਬੀਐਸਐਨਐਲ ਦੀ ਪ੍ਰਤੀ ਸਕਿੰਟ ਯੋਜਨਾ ਪੇਸ਼
ਨਵੀਂ ਦਿੱਲੀ , ਸ਼ਨਿਵਾਰ, 7 ਨਵੰਬਰ 2009( 12:38 IST )
ਸਰਕਾਰੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਪ੍ਰਤੀ ਸਕਿੰਟ ਬਿਲਿੰਗ ਯੋਜਨਾ ਦੀ ਘੋਸ਼ਣਾ ਦੇ ਨਾਲ ਹੀ ਉਹਨਾਂ ਮੋਬਾਇਲ ਫੋਨ ਕੰਪਨੀਆਂ ਨਾਲ ਹੋੜ ਵਿੱਚ ਆ ਗਿਆ ਹੈ ਜੋ ਇਸ ਤਰ੍ਹਾਂ ਦੀਆਂ ਕਿਫਾਇਤੀ ਸੇਵਾਵਾਂ ਨਾਲ ਗ੍ਰਾਹਕੀ ਵਧਾਉਣ ਵਿੱਚ ਲੱਗੀਆਂ ਹ
ਨ।
ਬੀਐਸਐਨਐਲ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਨੇ ਕਿਹਾ ਕਿ ਨਵੀਂ ਬਿਲਿੰਗ ਯੋਜਨਾ ਦੇ ਤਹਿਤ ਉਪਭੋਗਤਾ ਇੱਕ ਪੈਸਾ ਪ੍ਰਤੀ ਸਕਿੰਟ ਦੀ ਦਰ ਨਾਲ ਬੀਐਸਐਨਐਲ ਨੈਟਵਰਕ 'ਤੇ ਫੋਨ ਕਰ ਸਕਦੇ ਹ
ਨ।
ਉਹਨਾਂ ਨੇ ਕਿਹਾ ਕਿ ਜੋ ਹੋਰ ਯੋਜਨਾ ਪੇਸ਼ ਕੀਤੀ ਗਈ ਹੈ, ਉਸਦੇ ਤਹਿਤ ਹੋਰ ਨੈਟਵਰਕ 'ਤੇ ਸਥਾਨੀ ਅਤੇ ਐਸਟੀਡੀ ਕਾਲ ਕਰਨ ਲਈ 49 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲ ਕਰ ਸਕਦੇ ਹ
ਨ।
ਬੀਐਸਐਨਐਲ ਦੀ 49 ਪੈਸੇ ਪ੍ਰਤੀ ਸਕਿੰਟ ਦੀ ਕਾਲ ਦਰ ਤੋਂ ਉਮੀਦ ਹੈ ਕਿ ਕੰਪਨੀ ਨੂੰ ਜਿਆਦਾ ਉਪਭੋਗਤਾ ਮਿਲਣਗੇ ਅਤੇ ਉਹ ਵੀ ਮੁਕਾਬਲੇ ਵਿੱਚ ਆ ਜਾਵੇਗ
ੀ।
ਜਿੱਥੋਂ ਤੱਕ ਐਸਟੀਡੀ ਕਾਲ ਦਾ ਸਵਾਲ ਹੈ ਤਾਂ ਇਹ ਨਵਾਂ ਨਿਮਨ ਪੱਧਰ ਹ
ੈ।
ਬੀਐਸਐਨਐਲ ਨੇ ਥ੍ਰੀਜੀ ਦੀ ਸੇਵਾ ਯੋਜਨਾ ਦੀ ਘੋਸ਼ਣਾ ਕੀਤੀ ਹੈ, ਜਿਸਦੇ ਤਹਿਤ ਵਾਇਸ ਕਾਲ 'ਤੇ 30 ਪੈਸੇ ਪ੍ਰਤੀ ਮਿੰਟ ਦਾ ਸ਼ੁਲਕ ਲਿਆ ਜਾਵੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬੀਐਸਐਨਐਲ,
ਸਕਿੰਟ ਬਿਲਿੰਗ ਯੋਜਨਾ,
ਮੋਬਾਇਲ ਫੋਨ,
ਐਸਟੀਡੀ ਕਾਲ
ਹੋਰ ਵੀ
• ਦੁਨੀਆ ਵਿੱਚ ਚਾਰ ਅਰਬ ਮੋਬਾਇਲ ਫੋਨ
• ਦੁਨੀਆ ਭਰ 'ਚ ਛਟਨੀਆਂ ਕਰੇਗੀ ਮਾਈਕ੍ਰੋਸੌਫਟ
• ਮਾਈਕ੍ਰੋਸੌਫਟ ਦੀ ਆਨਲਾਈਨ ਸਰਵਿਸੇਜ ਹੁਣ ਭਾਰਤ 'ਚ ਵੀ
• 8 ਸਾਲਾਂ ਦੀ ਲੜਕੀ ਨੇ ਜਿੱਤਿਆ ਗੂਗਲ ਲੋਗੋ ਮੁਕਾਬਲਾ
• ਵੋਡਾਫੋਨ ਦੀ ਪ੍ਰਤੀ ਸਕਿੰਟ ਬਿਲਿੰਗ ਯੋਜਨਾ
• ਨਕਲੀ ਵਿੰਡੋਜ਼-7 ਨਾਲ ਲੱਖਾਂ ਦੀ ਕਮਾਈ