ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਦੁਨੀਆ ਵਿੱਚ ਚਾਰ ਅਰਬ ਮੋਬਾਇਲ ਫੋਨ
Feedback
Print
ਭਾਸ਼ਾ
ਦੁਨੀਆ ਵਿੱਚ ਚਾਰ ਅਰਬ ਮੋਬਾਇਲ ਫੋਨ
ਨਵੀਂ ਦਿੱਲੀ, ਸ਼ਨਿਵਾਰ, 7 ਨਵੰਬਰ 2009( 09:07 IST )
PR
ਦੁਨੀਆ ਵਿੱਚ ਇਸ ਸਮੇਂ ਚਾਰ ਅਰਬ ਮੋਬਾਇਲ ਫੋਨ ਹਨ ਜੋ ਸੰਖਿਆ ਪਰਸਨਲ ਕੰਪਿਊਟਰ ਦੀ ਤੁਲਨਾ ਵਿੱਚ ਚਾਰ ਗੁਣਾ ਜਿਆਦਾ ਹੈ ਅਤੇ ਸਾਲ 2013 ਤੱਕ ਦੁਨੀਆ ਭਰ ਵਿੱਚ ਮੋਬਾਇਲ ਤੋਂ ਹੋਣ ਵਾਲੇ ਵਿਗਿਆਪਨਾਂ ਦੀ ਆਮਦਨ ਸਾਢੇ ਚਾਰ ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹ
ੈ।
ਦੇਸ਼ ਵਿੱਚ ਮੋਬਾਇਲ ਫੋਨ ਇੰਡਸਟਰੀ ਨਾਲ ਸਬੰਧਿਤ ਅੰਕੜੇ ਇਕੱਠੇ ਕਰਨ ਵਾਲੀ ਕੰਪਨੀ ਇਨਫੋਰਮੈਟ ਮੋਬਾਇਲ ਇੰਟੈਲੀਜੈਂਸ ਦੀ ਜਾਰੀ ਤਿਮਾਹੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹ
ੈ।
ਰਿਪੋਰਟ ਦੇ ਮੁਤਾਬਿਕ ਉਪਭੋਗਤਾ ਕਈ ਸੁਵਿਧਾਵਾਂ ਨਾਲ ਲੈਸ ਮੋਬਾਇਲ ਫੋਨ 'ਤੇ ਹੁਣ ਵੀ ਸਭ ਤੋਂ ਜਿਆਦਾ ਸਮਾਂ ਗੱਲ ਕਰਨ ਵਿੱਚ ਖਰਚ ਕਰਦਾ ਹੈ, ਪਰ ਹੌਲੀ-ਹੌਲੀ ਇਸ ਵਿੱਚ ਕਮੀ ਆ ਰਹੀ ਹ
ੈ।
ਰਿਪੋਰਟ ਕਹਿੰਦੀ ਹੈ ਕਿ ਹਰ ਮੋਬਾਇਲ ਉਪਭੋਗਤਾ ਇੱਕ ਦਿਨ ਵਿੱਚ ਔਸਤਨ 15-20 ਮਿੰਟ ਮੈਸੇਜ ਭੇਜਣ ਵਿੱਚ ਲਗਾਉਂਦਾ ਹੈ, ਜਦੋਂ ਕਿ ਮੋਬਾਇਲ ਤੇ ਚੈਟਿੰਗ ਕਰਨ ਦੀ ਪ੍ਰਵਿਰਤੀ ਰੋਜ਼ਾਨਾ ਵਧ ਰਹੀ ਹ
ੈ।
ਇਸੇ ਤਰ੍ਹਾਂ ਹਰ ਉਪਭੋਗਤਾ ਦਿਨ ਵਿੱਚ ਔਸਤਨ 40-45 ਮਿੰਟ ਮੋਬਾਇਲ 'ਤੇ ਮਨੋਰੰਜਕ ਗਤੀਵਿਧੀਆਂ ਦਾ ਮਜਾ ਲੈਣ ਵਿੱਚ ਵਤੀਤ ਕਰਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮੋਬਾਇਲ ਫੋਨ,
ਪਰਸਨਲ ਕੰਪਿਊਟਰ,
ਮੋਬਾਇਲ ਇੰਟੈਲੀਜੈਂਸ,
ਚੈਟਿੰਗ,
ਆਈਟੀ
ਹੋਰ ਵੀ
• ਦੁਨੀਆ ਭਰ 'ਚ ਛਟਨੀਆਂ ਕਰੇਗੀ ਮਾਈਕ੍ਰੋਸੌਫਟ
• ਮਾਈਕ੍ਰੋਸੌਫਟ ਦੀ ਆਨਲਾਈਨ ਸਰਵਿਸੇਜ ਹੁਣ ਭਾਰਤ 'ਚ ਵੀ
• 8 ਸਾਲਾਂ ਦੀ ਲੜਕੀ ਨੇ ਜਿੱਤਿਆ ਗੂਗਲ ਲੋਗੋ ਮੁਕਾਬਲਾ
• ਵੋਡਾਫੋਨ ਦੀ ਪ੍ਰਤੀ ਸਕਿੰਟ ਬਿਲਿੰਗ ਯੋਜਨਾ
• ਨਕਲੀ ਵਿੰਡੋਜ਼-7 ਨਾਲ ਲੱਖਾਂ ਦੀ ਕਮਾਈ
• ਸਤਿਅਮ ਘੋਟਾਲਾ : ਸੀਬੀਆਈ ਦਲ ਮਾਰਿਸ਼ਸ ਤੋਂ ਪਰਤਿਆ