ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਸਤਿਅਮ ਘੋਟਾਲਾ : ਸੀਬੀਆਈ ਦਲ ਮਾਰਿਸ਼ਸ ਤੋਂ ਪਰਤਿਆ
Feedback
Print
ਭਾਸ਼ਾ
ਸਤਿਅਮ ਘੋਟਾਲਾ : ਸੀਬੀਆਈ ਦਲ ਮਾਰਿਸ਼ਸ ਤੋਂ ਪਰਤਿਆ
ਨਵੀਂ ਦਿੱਲੀ , ਵੀਰਵਾਰ, 5 ਨਵੰਬਰ 2009( 16:41 IST )
PR
ਕਰੋੜਾਂ ਰੁਪਏ ਦੇ ਸਤਿਅਮ ਘੋਟਾਲੇ ਦੀ ਜਾਂਚ ਕਰ ਰਿਹਾ ਸੀਬੀਆਈ ਦਾ ਦਲ ਮਾਰਿਸ਼ਸ ਤੋਂ ਕੁਝ ਬੈਂਕਾਂ ਦਾ ਬਿਓਰਾ ਲੈ ਕੇ ਵਾਪਸ ਪਰਤਿਆ ਹੈ ਅਤੇ ਹੁਣ ਜਲਦੀ ਹੀ ਦੂਜਾ ਆਰੋਪਪੱਤਰ ਦਾਇਰ ਕੀਤਾ ਜਾ ਸਕੇਗ
ਾ।
ਸੂਤਰਾਂ ਨੇ ਕਿਹਾ ਕਿ ਸੀਬੀਆਈ ਦਾ ਦਲ ਕਥਿਤ ਤੌਰ 'ਤੇ ਸਤਿਅਮ ਦੇ ਸੰਸਥਾਪਕ ਬੀ ਰਾਮਲਿੰਗ ਰਾਜੂ ਦੁਆਰਾ ਧਨ ਦਾ ਨਿਵੇਸ਼ ਮਾਰਿਸ਼ਸ ਵਿੱਚ ਕਰ ਕੇ ਇਸ ਨੂੰ ਕਰੀਬ 300 ਨਾਮ ਮਾਤਰ ਦੀਆਂ ਕੰਪਨੀਆਂ ਵਿੱਚ ਨਿਵੇਸ਼ ਦੇ ਰੂਪ ਵਿੱਚ ਫਿਰ ਭਾਰਤ ਲਿਆਉਣ ਦੇ ਮਾਮਲੇ ਦੀ ਜਾਂਚ ਕਰਨ ਗਿਆ ਸ
ੀ।
ਉਹਨਾਂ ਨੇ ਕਿਹਾ ਕਿ ਧਨ ਯੂਰਪੀ ਦੇਸ਼ਾਂ ਰਾਹੀਂ ਕਥਿਤ ਤੌਰ 'ਤੇ ਰਾਜੂ ਦੇ ਰਿਸ਼ਤੇਦਾਰਾਂ ਦੇ ਨਾਮ ਬਣੀਆਂ ਕਰੀਬ 300 ਕਾਲਪਨਿਕ ਕੰਪਨੀਆਂ ਵਿੱਚ ਨਿਵੇਸ਼ ਦੇ ਰੂਪ ਵਿੱਚ ਵਾਪਸ ਭਾਰਤ ਲਿਆਂਦਾ ਗਿ
ਆ।
ਸੂਤਰਾਂ ਨੇ ਦੱਸਿਆ ਕਿ ਸੀਬੀਆਈ ਸਤਿਅਮ ਕੰਪਿਊਟਰ ਸਰਵਿਸੇਜ ਦੁਆਰਾ ਕੀਤੇ 10000 ਕਰੋੜ ਰੁਪਏ ਦੇ ਘੋਟਾਲੇ ਦੀ ਜਾਂਚ ਕਰ ਰਹੀ ਹ
ੈ।
ਏਜੰਸੀ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਰਾਜੂ ਨੇ ਬਹੁਤ ਸਾਰਾ ਧਨ ਮਾਰਿਸ਼ਸ ਭੇਜਿਆ, ਜਿੱਥੋਂ ਧਨ ਕਈ ਯੂਰਪੀ ਦੇਸ਼ਾਂ ਰਾਹੀਂ ਭਾਰਤ ਵਾਪਸ ਲਿਆਂਦਾ ਗਿ
ਆ।
ਮਾਰਿਸ਼ਸ ਦੀ ਗਿਣਤੀ ਕਾਲੇ ਧਨ ਦੇ ਸ਼ਰਣ ਸਥਾਨਾਂ ਵਿੱਚ ਹ
ੈ।
ਸੀਬੀਆਈ ਦੇ ਸੂਤਰਾਂ ਦੇ ਮੁਤਾਬਿਕ ਇਸ ਨਾਲ ਏਜੰਸੀ ਨੂੰ ਦੂਜਾ ਆਰੋਪ ਪੱਤਰ ਦਾਇਰ ਕਰਨ ਵਿੱਚ ਮੱਦਦ ਮਿਲੇਗੀ, ਜਿਸ ਵਿੱਚ ਮਾਰਿਸ਼ਸ ਤੋਂ ਹੋਏ ਕੁਝ ਹੋਰ ਬੈਂਕ ਲੈਣ-ਦੇਣ ਸ਼ਾਮਿਲ ਹੋਣਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਤਿਅਮ,
ਆਈਟੀ,
ਆਈਟੀ ਖ਼ਬਰਾਂ,
ਸੀਬੀਆਈ,
ਮਾਰਿਸ਼ਸ
ਹੋਰ ਵੀ
• ਭਾਰਤ 'ਚ 50 ਕਰੋੜ ਲੋਕਾਂ ਕੋਲ ਹੈ ਫੋਨ
• ਭਾਰਤੀ ਵੈਬਸਾਈਟਾਂ 'ਤੇ ਹੈਕਰਾਂ ਦੇ ਹਮਲੇ ਵਧੇ
• ਜੀਪੀਐਸ ਪ੍ਰਣਾਲੀ ਨਾਲ ਸ਼ਹਿਰ ਦੀ ਸਫ਼ਾਈ
• 30000 ਬ੍ਰਾਡਬੈਂਡ ਕਿਓਸਕ ਲਗਾਏਗੀ ਬੀਐਸਐਨਐਲ
• ਏਅਰਟੇਲ 'ਚ ਹਿੱਸੇਦਾਰੀ ਵਧਾਈ ਸਿੰਗਟੇਲ ਨੇ
• ਏਪਲ ਨੇ 2300 ਕਰਮਚਾਰੀਆਂ ਦੀ ਨਿਯੁਕਤੀ ਕੀਤੀ