ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਭਾਰਤ 'ਚ 50 ਕਰੋੜ ਲੋਕਾਂ ਕੋਲ ਹੈ ਫੋਨ
Feedback
Print
ਭਾਸ਼ਾ
ਭਾਰਤ 'ਚ 50 ਕਰੋੜ ਲੋਕਾਂ ਕੋਲ ਹੈ ਫੋਨ
ਨਵੀਂ ਦਿੱਲੀ, ਵੀਰਵਾਰ, 5 ਨਵੰਬਰ 2009( 16:24 IST )
ND
ਭਾਰਤ ਵਿੱਚ ਟੈਲੀਫੋਨ ਗਾਹਕਾਂ ਦਾ ਅੰਕੜਾ 50 ਕਰੋੜ ਨੂੰ ਪਾਰ ਕਰ ਗਿਆ ਹ
ੈ।
ਇਸ ਟੀਚੇ ਨੂੰ ਨਿਰਧਾਰਿਤ ਸਮੇਂ ਤੋਂ ਕਰੀਬ 15 ਮਹੀਨੇ ਪਹਿਲਾਂ ਹਾਸਿਲ ਕਰ ਲਿਆ ਗਿਆ ਹ
ੈ।
ਭਾਰਤ ਨੇ 2010 ਦੇ ਅੰਤ ਤੱਕ 50 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਦਾ ਟੀਚਾ ਰੱਖਿਆ ਸ
ੀ।
ਪਰ ਇਸ ਸਾਲ ਫਰਵਰੀ ਵਿੱਚ ਹੀ ਇਹ ਟੀਚਾ ਹਾਸਿਲ ਹੋ ਗਿਆ ਹ
ੈ।
ਸਤੰਬਰ ਮਹੀਨੇ ਦੇ ਅੰਤ ਤੱਕ ਦੇਸ਼ ਵਿੱਚ ਟੈਲੀਫੋਨ ਗਾਹਕਾਂ ਦਾ ਅੰਕੜਾ 50.903 ਕਰੋੜ 'ਤੇ ਪਹੁੰਚ ਗਿਆ ਹੈ, ਜਦੋਂ ਕਿ ਅਗਸਤ ਵਿੱਚ ਇਹ 49.407 ਕਰੋੜ ਸ
ੀ।
ਦੂਰਸੰਚਾਰ ਨਿਗਮ ਟ੍ਰਾਈ ਨੇ ਅੱਜ ਕਿਹਾ ਕਿ 2010 ਦੇ ਅੰਤ ਤੱਕ 50 ਕਰੋੜ ਟੈਲੀਫੋਨ ਗਾਹਕਾਂ ਦਾ ਟੀਚਾ ਰੱਖਿਆ ਗਿਆ ਸੀ, ਪਰ ਇਹ ਟੀਚਾ ਸਤੰਬਰ, 2009 ਵਿੱਚ ਹੀ ਪੂਰਾ ਹੋ ਗਿਆ ਹ
ੈ।
ਭਾਰਤ ਵਿੱਚ ਹੁਣ ਫੋਨ ਘਣਤਾ 43.50 ਪ੍ਰਤੀਸ਼ਤ ਹੋ ਗਈ ਹ
ੈ।
ਦੇਸ਼ ਦੀ ਅਬਾਦੀ 1.20 ਅਰਬ ਹ
ੈ।
ਦੇਸ਼ ਵਿੱਚ ਮੋਬਾਇਲ ਫੋਨ ਧਾਰਕਾਂ ਦੀ ਗਿਣਤੀ 40.31 ਕਰੋੜ 'ਤੇ ਪਹੁੰਚ ਗਈ ਹ
ੈ।
ਅਗਸਤ ਵਿੱਚ ਮੋਬਾਇਲ ਆਪਰੇਟਰਾਂ ਨੇ 1.51 ਕਰੋੜ ਨਵੇਂ ਗਾਹਕ ਜੋੜੇ ਸ
ਨ।
ਮੋਬਾਇਲ ਫੋਨ ਬਜ਼ਾਰ ਦੇ ਰੂਪ ਵਿੱਚ ਭਾਰਤ ਦੁਨੀਆ ਵਿੱਚ ਸਿਰਫ਼ ਚੀਨ ਦੇ ਪਿੱਛੇ ਹ
ੈ।
ਚੀਨ ਵਿੱਚ ਮੋਬਾਇਲ ਫੋਨ ਧਾਰਕਾਂ ਦੀ ਗਿਣਤੀ 60 ਕਰੋੜ ਹ
ੈ।
ਭਾਰਤ ਦੁਨੀਆ ਵਿੱਚ ਸਭ ਤੋਂ ਤੇਜੀ ਨਾਲ ਵਧਦਾ ਮੋਬਾਇਲ ਫੋਨ ਬਜ਼ਾਰ ਹ
ੈ।
ਭਾਰਤੀ ਏਅਰਟੇਲ, ਵੋਡਾਫੋਨ ਏਸਾਰ ਅਤੇ ਟਾਟਾ ਟੈਲੀਸਰਵਿਸੇਜ ਵਰਗੀਆਂ ਮੋਬਾਇਲ ਕੰਪਨੀਆਂ ਗਾਹਕਾਂ ਨੂੰ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੀ ਪੇਸ਼ਕਸ਼ ਕਰ ਰਹੀਆਂ ਹ
ਨ।
ਭਾਰਤ ਵਿੱਚ ਕਾਲ ਦਰਾਂ ਹੇਠਲੇ ਪੱਧਰ 'ਤੇ ਪਹੁੰਚ ਚੁੱਕੀ ਹ
ਨ।
ਇਹੀ ਕਾਰਨ ਹੈ ਕਿ ਇੱਥੇ ਮੋਬਾਇਲ ਫੋਨ ਧਾਰਕਾਂ ਦੀ ਗਿਣਤੀ ਤੇਜੀ ਨਾਲ ਵਧਦੀ ਜਾ ਰਹੀ ਹ
ੈ।
ਮਾਹਿਰਾਂ ਦਾ ਕਹਿਣਾ ਹੈ ਕਿ ਆਪਰੇਟਰ ਦੁਆਰਾ ਹਾਲ ਹੀ ਵਿੱਚ ਜੋ ਪ੍ਰਤੀ ਸਕਿੰਟ ਦੀ ਕਾਲ ਦਰ ਦੀ ਪੇਸ਼ਕਸ਼ ਕੀਤੀ ਗਈ ਹੈ, ਉਸ ਨਾਲ ਗਾਹਕਾਂ ਦੀ ਗਿਣਤੀ ਵਿੱਚ ਹੋਰ ਤੇਜੀ ਨਾਲ ਵਾਧਾ ਹੋਵੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਆਈਟੀ,
ਟੈਲੀਫੋਨ ਗਾਹਕ,
ਮੋਬਾਇਲ ਫੋਨ,
ਮੋਬਾਇਲ ਆਪਰੇਟਰ,
ਆਈਟੀ ਖ਼ਬਰਾਂ
ਹੋਰ ਵੀ
• ਭਾਰਤੀ ਵੈਬਸਾਈਟਾਂ 'ਤੇ ਹੈਕਰਾਂ ਦੇ ਹਮਲੇ ਵਧੇ
• ਜੀਪੀਐਸ ਪ੍ਰਣਾਲੀ ਨਾਲ ਸ਼ਹਿਰ ਦੀ ਸਫ਼ਾਈ
• 30000 ਬ੍ਰਾਡਬੈਂਡ ਕਿਓਸਕ ਲਗਾਏਗੀ ਬੀਐਸਐਨਐਲ
• ਏਅਰਟੇਲ 'ਚ ਹਿੱਸੇਦਾਰੀ ਵਧਾਈ ਸਿੰਗਟੇਲ ਨੇ
• ਏਪਲ ਨੇ 2300 ਕਰਮਚਾਰੀਆਂ ਦੀ ਨਿਯੁਕਤੀ ਕੀਤੀ
• ਭਾਰਤੀ ਭਾਸ਼ਾਵਾਂ 'ਚ ਹੋਣਗੇ ਡੋਮੇਨ ਨਾਮ