ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਏਅਰਟੇਲ 'ਚ ਹਿੱਸੇਦਾਰੀ ਵਧਾਈ ਸਿੰਗਟੇਲ ਨੇ
Feedback
Print
ਭਾਸ਼ਾ
ਏਅਰਟੇਲ 'ਚ ਹਿੱਸੇਦਾਰੀ ਵਧਾਈ ਸਿੰਗਟੇਲ ਨੇ
ਨਵੀਂ ਦਿੱਲੀ , ਮੰਗਲਵਾਰ, 3 ਨਵੰਬਰ 2009( 16:14 IST )
ਸਿੰਗਾਪੁਰ ਟੈਲੀਕੰਮਿਊਨੀਕੇਸ਼ੰਸ (ਸਿੰਗਟੇਲ) ਨੇ ਭਾਰਤੀ ਏਅਰਟੇਲ ਵਿੱਚ 1.52 ਪ੍ਰਤੀਸ਼ਤ ਜਿਆਦਾ ਹਿੱਸੇਦਾਰੀ ਖਰੀਦੀ ਹੈ ਅਤੇ ਕੰਪਨੀ ਇਸ ਲਈ 3008.4 ਕਰੋੜ ਰੁਪਏ ਦਾ ਭੁਗਤਾਨ ਕਰੇਗ
ੀ।
ਸਿੰਗਟੇਲ ਨੇ ਸਿੰਗਾਪੁਰ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਇਸ ਰਾਸ਼ੀ ਦਾ ਭੁਗਤਾਨ 18 ਮਹੀਨੇ ਵਿੱਚ ਤਿੰਨ ਕਿਸ਼ਤਾਂ ਵਿੱਚ ਕੀਤਾ ਜਾਵੇਗ
ਾ।
ਇਸੇ ਅਨੁਸਾਰ ਉਸਨੇ ਭਾਰਤੀ ਏਅਰਟੇਲ ਨਾਲ ਸ਼ੇਅਰ ਖਰੀਦ ਸਮਝੌਤਾ ਕੀਤਾ ਹੈ, ਜਿਸਦੇ ਤਹਿਤ ਉਹ ਇਸਦੀ ਇੱਕ ਪ੍ਰਵਰਤਕ ਕੰਪਨੀ ਭਾਰਤੀ ਟੈਲੀਕਾਮ ਵਿੱਚ 7,30,000 ਸ਼ੇਅਰ ਹੋਰ ਖਰੀਦੇਗ
ੀ।
ਕੰਪਨੀ ਦਾ ਕਹਿਣਾ ਹੈ ਕਿ ਉਹ ਮੌਜੂਦਾ ਕਾਰੋਬਾਰ ਵਿੱਚ ਆਪਣੇ ਮੁੱਲ ਨੂੰ ਜਿਆਦਾ ਕਰਨ ਦੀ ਰਣਨੀਤੀ ਦੇ ਤਹਿਤ ਇਹ ਕਦਮ ਉਠਾ ਰਹੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿੰਗਾਪੁਰ ਟੈਲੀਕੰਮਿਊਨੀਕੇਸ਼ੰਸ,
ਭਾਰਤੀ ਏਅਰਟੇਲ,
ਸਿੰਗਾਪੁਰ ਸਟਾਕ ਐਕਸਚੇਂਜ,
ਆਈਟੀ
ਹੋਰ ਵੀ
• ਏਪਲ ਨੇ 2300 ਕਰਮਚਾਰੀਆਂ ਦੀ ਨਿਯੁਕਤੀ ਕੀਤੀ
• ਭਾਰਤੀ ਭਾਸ਼ਾਵਾਂ 'ਚ ਹੋਣਗੇ ਡੋਮੇਨ ਨਾਮ
• ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੀ ਹੈ ਗੂਗਲ
• ਏਅਰਟੇਲ ਨੇ ਪੇਸ਼ ਕੀਤਾ ਪ੍ਰਤੀ ਸਕਿੰਟ ਵਾਲਾ ਪਲਾਨ
• ਸਤਿਅਮ ਘੋਟਾਲੇ ਲਈ ਵਿਸ਼ੇਸ਼ ਅਦਾਲਤ ਜਲਦ
• ਵੈਬਸਾਈਟ ਦੇ ਪਤੇ ਵੀ ਹੋਣਗੇ ਆਪਣੀ ਭਾਸ਼ਾ 'ਚ