ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਏਪਲ ਨੇ 2300 ਕਰਮਚਾਰੀਆਂ ਦੀ ਨਿਯੁਕਤੀ ਕੀਤੀ
Feedback
Print
ਭਾਸ਼ਾ
ਏਪਲ ਨੇ 2300 ਕਰਮਚਾਰੀਆਂ ਦੀ ਨਿਯੁਕਤੀ ਕੀਤੀ
ਨਿਊਯਾਰਕ , ਮੰਗਲਵਾਰ, 3 ਨਵੰਬਰ 2009( 16:09 IST )
ਟੈਕਨੋਲਾਜੀ ਖੇਤਰ ਦੀ ਪ੍ਰਮੁੱਖ ਕੰਪਨੀ ਏਪਲ ਦੇ ਫੁਲਟਾਈਮ ਕਰਮਚਾਰੀਆਂ ਦੀ ਸੰਖਿਆ ਸਤੰਬਰ, 2009 ਨੂੰ ਸਮਾਪਤ ਸਾਲ ਦੇ ਦੌਰਾਨ 2300 ਦੇ ਵਾਧੇ ਦੇ ਨਾਲ 34,300 'ਤੇ ਪਹੁੰਚ ਗ
ਈ।
ਕੰਪਨੀ ਨੇ ਇਹ ਨਿਯੁਕਤੀਆਂ ਅਜਿਹੇ ਦੌਰ ਵਿੱਚ ਕੀਤੀਆਂ ਹਨ, ਜਦੋਂ ਦੁਨੀਆ ਭਰ ਦੀਆਂ ਕੰਪਨੀਆਂ ਵੈਸ਼ਵਿਕ ਵਿੱਤੀ ਸੰਕਟ ਦੇ ਮੱਦੇਨਜ਼ਰ ਆਪਣੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਿੱਚ ਲੱਗੀਆਂ ਸ
ਨ।
ਕੰਪਨੀ ਦੀ ਸਲਾਨਾ ਰਪਟ ਦੇ ਅਨੁਸਾਰ, ਸਤੰਬਰ 2009 ਨੂੰ ਉਸਦੇ ਫੁਲਟਾਈਮ ਕਰਮਚਾਰੀਆਂ ਦੀ ਗਿਣਤੀ 34,300 ਸੀ, ਜਦੋਂ ਕਿ ਇਸ ਦੌਰਾਨ 2500 ਅਸਥਾਈ ਕਰਮਚਾਰੀ ਅਤੇ ਠੇਕੇਦਾਰ ਸ਼ਾਮਿਲ ਸ
ਨ।
ਸਤੰਬਰ, 2008 ਨੂੰ ਸਮਾਪਤ ਸਾਲ ਦੇ ਦੌਰਾਨ ਕੰਪਨੀ ਦੇ ਫੁਲਟਾਈਮ ਕਰਮਚਾਰੀਆਂ ਦੀ ਗਿਣਤੀ 32,000 ਸੀ, ਜਦੋਂ ਕਿ ਉਸਦੇ ਅਸਥਾਈ ਕਰਮਚਾਰੀਆਂ ਅਤੇ ਠੇਕੇਦਾਰਾਂ ਦੀ ਗਿਣਤੀ 3,100 ਸ
ੀ।
ਏਪਲ ਦੇ ਸਭ ਕਰਮਚਾਰੀਆਂ ਦੀ ਗਿਣਤੀ 26 ਸਤੰਬਰ, 2009 ਦੀ ਸਥਿਤੀ ਦੇ ਅਨੁਸਾਰ 36,800 ਸੀ, ਜਦੋਂ ਕਿ ਪਿਛਲੇ ਸਾਲ ਇਸ ਅਵਧੀ ਦੇ ਦੌਰਾਨ ਕੰਪਨੀ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 35,100 ਸ
ੀ।
ਸੰਕਟ ਵਾਲੀਆਂ ਆਰਥਿਕ ਪਰਿਸਥਿਤੀਆਂ ਦੇ ਬਾਵਜੂਦ, ਸਤੰਬਰ 2009 ਨੂੰ ਸਮਾਪਤ ਸਾਲ ਦੇ ਦੌਰਾਨ ਏਪਲ ਦੀ ਸ਼ੁੱਧ ਵਿੱਕਰੀ 12 ਪ੍ਰਤੀਸ਼ਤ ਵਧ ਕੇ 36.5 ਅਰਬ ਡਾਲਰ ਤੇ ਪਹੁੰਚ ਗ
ਈ।
ਆਈਫੋਨ ਅਤੇ ਮੈਕ ਕੰਪਿਊਟਰਾਂ ਦੀ ਵਿੱਕਰੀ ਵਿੱਚ ਤੇਜੀ ਦੇ ਕਾਰਨ ਕੰਪਨੀ ਦੀ ਵਿੱਕਰੀ ਵਿੱਚ ਵਾਧਾ ਹੋਇਆ ਹ
ੈ।
ਇਸ ਦੌਰਾਨ ਕੰਪਨੀ ਦਾ ਮੁਨਾਫਾ ਵਧ ਕੇ 5.7 ਅਰਬ ਡਾਲਰ ਤੇ ਪਹੁੰਚ ਗਿ
ਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਟੈਕਨੋਲਾਜੀ,
ਏਪਲ,
ਫੁਲਟਾਈਮ ਕਰਮਚਾਰੀ,
ਆਈਟੀ,
ਆਈਟੀ ਖਬਰਾਂ
ਹੋਰ ਵੀ
• ਭਾਰਤੀ ਭਾਸ਼ਾਵਾਂ 'ਚ ਹੋਣਗੇ ਡੋਮੇਨ ਨਾਮ
• ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੀ ਹੈ ਗੂਗਲ
• ਏਅਰਟੇਲ ਨੇ ਪੇਸ਼ ਕੀਤਾ ਪ੍ਰਤੀ ਸਕਿੰਟ ਵਾਲਾ ਪਲਾਨ
• ਸਤਿਅਮ ਘੋਟਾਲੇ ਲਈ ਵਿਸ਼ੇਸ਼ ਅਦਾਲਤ ਜਲਦ
• ਵੈਬਸਾਈਟ ਦੇ ਪਤੇ ਵੀ ਹੋਣਗੇ ਆਪਣੀ ਭਾਸ਼ਾ 'ਚ
• ਵੈਬਦੁਨੀਆ ਪੰਜਾਬੀ ਹੁਣ ਟਵਿਟਰ 'ਤੇ ਵੀ