ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਭਾਰਤੀ ਭਾਸ਼ਾਵਾਂ 'ਚ ਹੋਣਗੇ ਡੋਮੇਨ ਨਾਮ
Feedback
Print
ਭਾਸ਼ਾ
ਭਾਰਤੀ ਭਾਸ਼ਾਵਾਂ 'ਚ ਹੋਣਗੇ ਡੋਮੇਨ ਨਾਮ
ND
ਕੀ ਤੁਸੀਂ ਆਪਣੀ ਮਾਂ ਬੋਲੀ ਵਿੱਚ ਇੰਟਰਨੈਟ ਵਿੱਚ ਪ੍ਰਵੇਸ਼ ਕਰਨ ਬਾਰੇ ਸੋਚਿਆ ਹ
ੈ।
ਇਹ ਹੁਣ ਸੰਭਵ ਹ
ੈ।
ਡੋਮੇਨ ਨਾਮਾਂ ਦਾ ਪ੍ਰਬੰਧਨ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾਨ ਨੇ ਹੁਣ ਵੈਬ ਪਤੇ ਲਈ ਸੱਤ ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਦੀ ਮੰਜੂਰੀ ਦੇ ਦਿੱਤੀ ਹ
ੈ।
ਵੈਸ਼ਵਿਕ ਗੈਰ ਲਾਭਕਾਰੀ ਸੰਗਠਨ ਇੰਟਰਨੈਟ ਕਾਰਪੋਰੇਸ਼ਨ ਫਾਰ ਐਸਾਇੰਡ ਨੇਮਸ ਐਂਡ ਨੰਬਰਸ (ਆਈਸੀਏਐਨਐਨ) ਨੇ ਸੱਤ ਭਾਰਤੀ ਭਾਸ਼ਾਵਾਂ ਹਿੰਦੀ, ਤਮਿਲ, ਉਰਦੂ, ਬਾਂਗਲਾ, ਗੁਜਰਾਤੀ, ਪੰਜਾਬੀ ਅਤੇ ਤੇਲਗੂ ਵਿੱਚ 'ਵੈਬ ਪਤੇ' ਦੀ ਮੰਜੂਰੀ ਦੇਣ ਦਾ ਫੈਸਲਾ ਕੀਤਾ ਹ
ੈ।
ਇਹ ਫੈਸਲਾ ਸੋਲ ਵਿੱਚ ਕੀਤਾ ਗਿਆ, ਜਿੱਥੇ ਆਈਸੀਏਐਨਐਨ ਦਾ ਸੰਮੇਲਨ ਚੱਲ ਰਿਹਾ ਹ
ੈ।
ਅਜੇ ਤੱਕ ਵੈਬ 'ਤੇ ਸਭ ਡੋਮੇਨ ਨਾਮ ਸਿਰਫ਼ ਰੋਮਨ ਵਿੱਚ ਉਪਲਬਧ ਸ
ਨ।
ਡੋਮੇਨ ਨਾਮਾਂ .ਕਾਮ, .ਨੈਟ, .ਓਆਰਜੀ, 'ਇਨ ਨੂੰ ਪਹਿਚਾਣ ਲੇਬਲਾਂ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹ
ੈ।
ਹੁਣ ਇੰਟਰਨੈਟ ਦਾ ਇਸਤੇਮਾਲ ਕਰਨ ਵਾਲੇ ਲੋਕ ਵੈਬ ਪਤੇ ਨੂੰ ਹਿੰਦੀ, ਉਰਦੂ, ਬਾਂਗਲਾ, ਗੁਜਰਾਤੀ, ਪੰਜਾਬੀ ਅਤੇ ਤੇਲਗੂ ਵਿੱਚ ਵੀ ਟਾਈਪ ਕਰ ਸਕਣਗ
ੇ।
ਸੂਚਨਾ ਤਕਨੀਕੀ ਵਿਭਾਗ (ਡੀਆਈਟੀ) ਦੀ ਪ੍ਰਧਾਨਗੀ ਕਰਨ ਵਾਲੇ ਸੀਨੀਅਰ ਨਿਦੇਸ਼ਕ ਗੋਵਿੰਦ ਨੇ ਕਿਹਾ ਕਿ ਇਹ ਵਰਲਡ ਵਾਈਡ ਵੈਬ (ਡਬਲਿਊਡਬਲਿਊਡਬਲਿਊ) 'ਤੇ ਇੱਕ ਕ੍ਰਾਂਤੀਕਾਰੀ ਕਦਮ ਹੋਵੇਗ
ਾ।
ਇਸ ਨਾਲ ਇੰਟਰਨੈਟ 'ਤੇ ਭਾਰਤੀ ਭਾਸ਼ਾਵਾਂ ਦੀ ਸਨਮਾਨਜਨਕ ਮੌਜੂਦਗੀ ਹੋ ਸਕੇਗ
ੀ।
ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਇਸ ਵਿੱਚ ਹੋਰ ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਜਾਵੇਗ
ਾ।
ਡੀਆਈਟੀ ਨੇ 22 ਆਧਿਕਾਰਿਕ ਭਾਰਤੀ ਭਾਸ਼ਾਵਾਂ ਵਿੱਚ ਮੁਫ਼ਤ ਫਾਂਟ ਦੇਣਾ ਸ਼ੁਰੂ ਕੀਤਾ ਹ
ੈ।
ਪੂਰੇ ਦੇਸ਼ ਵਿੱਚ ਇੰਟਰਨੈਟ ਕੈਫੇ ਦੀ ਅਗਵਾਈ ਕਰਨ ਵਾਲੀ ਸਾਈਬਰ ਕੈਫੇ ਐਸੋਸਿਏਸ਼ਨ ਆਫ ਇੰਡੀਆ ਨੇ ਕਿਹਾ ਹੈ ਕਿ ਉਹ ਦੇਸ਼ ਭਰ ਵਿੱਚ ਸਾਈਬਰ ਕੈਫੇ ਵਿੱਚ ਭਾਰਤੀ ਭਾਸ਼ਾਵਾਂ ਦੇ ਮੁਫ਼ਤ ਡਾਊਨਲੋਡ ਦੀ ਸੁਵਿਧਾ ਉਪਲਬਧ ਕਰਾਈ ਜਾ ਰਹੀ ਹ
ੈ।
ਮਾਹਿਰਾਂ ਦਾ ਮੰਨਣਾ ਹੈ ਕਿ ਆਈਸੀਏਐਨਐਨ ਦੇ ਨਿਰਣੇ ਨਾਲ ਭਾਰਤੀ ਭਾਸ਼ਾਵਾਂ ਵਿੱਚ ਇੰਟਰਨੈਟ ਨੂੰ ਬੜਾਵਾ ਦੇਣ ਵਿੱਚ ਮੱਦਦ ਮਿਲੇਗੀ ਅਤੇ ਇਸ ਨਾਲ ਭਾਰਤ ਵਿੱਚ ਇੰਟਰਨੈਟ ਦੀ ਪਹੁੰਚ ਵੀ ਵਧੇਗ
ੀ।
ਇਸ ਨਾਲ ਇੰਟਰਨੈਟ ਤੇ ਭਾਸ਼ਾ ਦੀ ਮੁਸ਼ਕਿਲ ਵੀ ਸਮਾਪਤ ਹੋ ਸਕੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਇੰਟਰਨੈਟ,
ਡੋਮੇਨ ਨਾਮ,
ਆਈਸੀਏਐਨਐਨ,
ਕਾਮ,
ਨੈਟ,
ਓਆਰਜੀ,
ਇਨ
ਹੋਰ ਵੀ
• ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੀ ਹੈ ਗੂਗਲ
• ਏਅਰਟੇਲ ਨੇ ਪੇਸ਼ ਕੀਤਾ ਪ੍ਰਤੀ ਸਕਿੰਟ ਵਾਲਾ ਪਲਾਨ
• ਸਤਿਅਮ ਘੋਟਾਲੇ ਲਈ ਵਿਸ਼ੇਸ਼ ਅਦਾਲਤ ਜਲਦ
• ਵੈਬਸਾਈਟ ਦੇ ਪਤੇ ਵੀ ਹੋਣਗੇ ਆਪਣੀ ਭਾਸ਼ਾ 'ਚ
• ਵੈਬਦੁਨੀਆ ਪੰਜਾਬੀ ਹੁਣ ਟਵਿਟਰ 'ਤੇ ਵੀ
• ਐਚਸੀਐਲ ਵਧਾਏਗੀ ਕਰਮਚਾਰੀਆਂ ਦੀ ਤਨਖਾਹ