ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੀ ਹੈ ਗੂਗਲ
Feedback
Print
ਭਾਸ਼ਾ
ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੀ ਹੈ ਗੂਗਲ
PR
ਇੰਟਰਨੈਟ ਕੰਪਨੀ ਗੂਗਲ ਨੇ ਕਿਹਾ ਹੈ ਕਿ ਉਹ ਇੱਕ ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੀ ਹ
ੈ।
ਗੂਗਲ ਦੇ ਇਸ ਕਦਮ ਨੂੰ ਮਾਈਕ੍ਰੋਸੌਫਟ ਲਈ ਚੁਣੌਤੀ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ, ਜਿਸਨੇ ਆਪਣਾ ਨਵਾਂ ਆਪਰੇਟਿੰਗ ਸਿਸਟਮ ਵਿੰਡੋਜ਼ 7 ਹਾਲ ਹੀ ਵਿੱਚ ਪੇਸ਼ ਕੀਤਾ ਹ
ੈ।
ਗੂਗਲ ਦੇ ਪ੍ਰਧਾਨ ਨੇ ਐਚਟੀ ਦੇ ਸੰਮੇਲਨ ਵਿੱਚ ਕਿਹਾ ਕਿ ਅਸੀਂ ਇੱਕ ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੇ ਹਾਂ, ਸਾਡਾ ਮੰਨਣਾ ਹੈ ਕਿ ਜੇਕਰ ਹੋਰ ਆਪਰੇਟਿੰਗ ਸਿਸਟਮ ਵੈਬ ਦਾ ਹਿੱਸਾ ਹੁੰਦੇ ਤਾਂ ਦੁਨੀਆ ਵਿੱਚ ਕਨੈਕਟਿਵਿਟੀ ਦੀ ਤਸਵੀਰ ਹੀ ਅਲੱਗ ਹੁੰਦ
ੀ।
ਉਹਨਾਂ ਨੇ ਕਿਹਾ ਕਿ ਸਾਡਾ ਆਪਰੇਟਿੰਗ ਸਿਸਟਮ ਮੌਜੂਦਾ ਕਿਸੇ ਸਿਸਟਮ ਦੀ ਥਾਂ ਲਵੇਗਾ ਜਾਂ ਨਹੀਂ, ਮੈਂ ਨਹੀਂ ਜਾਣਦ
ਾ।
ਇਹ ਤਾਂ ਗਾਹਕ ਹੀ ਚੁਣਨਗ
ੇ।
ਗੂਗਲ ਨੇ ਜੁਲਾਈ ਵਿੱਚ ਕਿਹਾ ਸੀ ਕਿ ਉਹ ਪਰਸਨਲ ਕੰਪਿਊਟਰਸ ਲਈ ਆਪਣਾ ਆਪਰੇਟਿੰਗ ਸਿਸਟਮ ਪੇਸ਼ ਕਰੇਗ
ੀ।
ਪ੍ਰਸਤਾਵਿਤ 'ਗੂਗਲ ਕ੍ਰੋਮ ਆਪਰੇਟਿੰਗ ਸਿਸਟਮ' ਅਗਲੇ ਸਾਲ ਦੀ ਦੂਜੀ ਛਮਾਹੀ ਵਿੱਚ ਆ ਸਕਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਇੰਟਰਨੈਟ,
ਗੂਗਲ,
ਆਪਰੇਟਿੰਗ ਸਿਸਟਮ,
ਮਾਈਕ੍ਰੋਸੌਫਟ,
ਪਰਸਨਲ ਕੰਪਿਊਟਰਸ
ਹੋਰ ਵੀ
• ਏਅਰਟੇਲ ਨੇ ਪੇਸ਼ ਕੀਤਾ ਪ੍ਰਤੀ ਸਕਿੰਟ ਵਾਲਾ ਪਲਾਨ
• ਸਤਿਅਮ ਘੋਟਾਲੇ ਲਈ ਵਿਸ਼ੇਸ਼ ਅਦਾਲਤ ਜਲਦ
• ਵੈਬਸਾਈਟ ਦੇ ਪਤੇ ਵੀ ਹੋਣਗੇ ਆਪਣੀ ਭਾਸ਼ਾ 'ਚ
• ਵੈਬਦੁਨੀਆ ਪੰਜਾਬੀ ਹੁਣ ਟਵਿਟਰ 'ਤੇ ਵੀ
• ਐਚਸੀਐਲ ਵਧਾਏਗੀ ਕਰਮਚਾਰੀਆਂ ਦੀ ਤਨਖਾਹ
• ਯਾਹੂ ਨੇ ਜਿਓਸਿਟੀਜ਼ ਬੰਦ ਕੀਤੀ