ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਸਤਿਅਮ ਘੋਟਾਲੇ ਲਈ ਵਿਸ਼ੇਸ਼ ਅਦਾਲਤ ਜਲਦ
Feedback
Print
ਭਾਸ਼ਾ
ਸਤਿਅਮ ਘੋਟਾਲੇ ਲਈ ਵਿਸ਼ੇਸ਼ ਅਦਾਲਤ ਜਲਦ
ਹੈਦਰਾਬਾਦ , ਸ਼ਨਿਵਾਰ, 31 ਅਕਟੂਬਰ 2009( 10:30 IST )
PR
ਸਤਿਅਮ ਘੋਟਾਲਾ ਮਾਮਲੇ ਦੀ ਜਲਦੀ ਸੁਣਵਾਈ ਲਈ ਹੈਦਰਾਬਾਦ ਵਿੱਚ ਵਿਸ਼ੇਸ਼ ਅਦਾਲਤ ਦੀ ਸਥਾਪਨਾ ਜਲਦ ਹੀ ਹੋਵੇਗ
ੀ।
ਅਦਾਲਤ ਮੁੱਖ ਮੈਟ੍ਰੋਪਾਲਿਟਿਨ ਮਜਿਸਟ੍ਰੇਟ ਦੀ ਪ੍ਰਧਾਨਗੀ ਵਿੱਚ ਗਠਿਤ ਹੋਵੇਗ
ੀ।
ਆਂਧਰ ਪ੍ਰਦੇਸ਼ ਮੰਤਰੀਮੰਡਲ ਦੀ ਹੋਈ ਬੈਠਕ ਵਿੱਚ ਕੇਂਦਰੀ ਜਾਂਚ ਬਿਊਰੋ ਦੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਗਿ
ਆ।
ਬੈਠਕ ਦੀ ਪ੍ਰਧਾਨਗੀ ਮੁੱਖਮੰਤਰੀ ਕੇ ਰੋਸੈਇਆ ਨੇ ਕੀਤ
ੀ।
ਸੀਬੀਆਈ ਨੇ ਸਤਿਅਮ ਘੋਟਾਲੇ ਦੀ ਜਾਂਚ ਦਾ ਕੰਮ ਇਸ ਸਾਲ ਫਰਵਰੀ ਵਿੱਚ ਹੱਥ ਵਿੱਚ ਲਿਆ ਸ
ੀ।
ਸੀਬੀਆਈ ਦੇ ਸੰਸਥਾਪਕ ਬੀ ਰਾਮਲਿੰਗ ਰਾਜੂ ਅਤੇ 14 ਹੋਰਾਂ ਦੇ ਖਿਲਾਫ ਆਰੋਪਪੱਤਰ ਦਾਖਲ ਕਰ ਚੁੱਕੀ ਹ
ੈ।
ਬਿਊਰੋ ਦੇ ਉੱਪ ਮੁੱਖ ਅਧਿਕਾਰੀ ਨੇ ਪ੍ਰਦੇਸ਼ ਸਰਕਾਰ ਅਤੇ ਆਂਧਰਪ੍ਰਦੇਸ਼ ਹਾਈਕੋਰਟ ਨੂੰ ਵਿਸ਼ੇਸ਼ ਅਦਾਲਤ ਗਠਿਤ ਕਰਨ ਦੀ ਬੇਨਤੀ ਕੀਤੀ ਸ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਤਿਅਮ,
ਹੈਦਰਾਬਾਦ,
ਮੈਟ੍ਰੋਪਾਲਿਟਿਨ ਮਜਿਸਟ੍ਰੇਟ,
ਆਈਟੀ ਖ਼ਬਰਾਂ,
ਆਈਟੀ
ਹੋਰ ਵੀ
• ਵੈਬਸਾਈਟ ਦੇ ਪਤੇ ਵੀ ਹੋਣਗੇ ਆਪਣੀ ਭਾਸ਼ਾ 'ਚ
• ਵੈਬਦੁਨੀਆ ਪੰਜਾਬੀ ਹੁਣ ਟਵਿਟਰ 'ਤੇ ਵੀ
• ਐਚਸੀਐਲ ਵਧਾਏਗੀ ਕਰਮਚਾਰੀਆਂ ਦੀ ਤਨਖਾਹ
• ਯਾਹੂ ਨੇ ਜਿਓਸਿਟੀਜ਼ ਬੰਦ ਕੀਤੀ
• ਵਿਦੇਸ਼ੀ ਕੰਪਨੀਆਂ ਲਗਾ ਸਕਣਗੀਆਂ 3-ਜੀ ਦੀ ਬੋਲੀ
• 300 ਆਈਟੀ ਪੇਸ਼ੇਵਰਾਂ ਦੀ ਨਿਯੁਕਤੀ ਕਰੇਗੀ ਆਈਗੇਟ