ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਖ਼ਬਰਾਂ
»
ਗੂਗਲ ਹੋਮਪੇਜ਼ 'ਤੇ ਦਿਖਾਈ ਦੇਣਗੇ ਗਾਂਧੀ, ਅਮਿਤਾਭ ਬੱਚਨ
Feedback
Print
ਭਾਸ਼ਾ
ਗੂਗਲ ਹੋਮਪੇਜ਼ 'ਤੇ ਦਿਖਾਈ ਦੇਣਗੇ ਗਾਂਧੀ, ਅਮਿਤਾਭ ਬੱਚਨ
ਸੋਮਵਾਰ, 26 ਅਕਟੂਬਰ 2009( 09:31 IST )
PR
ਭਾਰਤ ਵਿੱਚ ਵਿਸ਼ੇਸ਼ ਮੌਕਿਆਂ ਅਤੇ ਪਰਬਾਂ 'ਤੇ ਇੰਟਰਨੈਟ ਸਾਈਟ ਗੂਗਲ ਦੇ ਹੋਮਪੇਜ 'ਤੇ ਜਲਦੀ ਹੀ ਮਹਾਤਮਾ ਗਾਂਧੀ, ਤਾਜ ਮਹਿਲ ਜਾਂ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਵਰਗੇ ਵਿਅਕਤੀਆਂ ਅਤੇ ਪ੍ਰਤੀਕਾਂ ਦੇ ਸਕੂਲੀ ਬੱਚਿਆਂ ਦੁਆਰਾ ਬਣਾਏ ਗਏ ਚਿੱਤਰ ਦੇਖੇ ਜਾ ਸਕਣਗ
ੇ।
ਗੂਗਲ ਇੰਡੀਆ ਦੇ ਮੁਤਾਬਿਕ, ਮਾਈ ਇੰਡੀਆ ਵਿਸ਼ੇ 'ਤੇ ਅਧਾਰਿਤ ਇਹ ਵਿਸ਼ੇਸ਼ ਪ੍ਰਤੀਕ ਰਾਸ਼ਟਰੀ ਛੁੱਟੀ ਅਤੇ ਹੋਰ ਵੱਡੇ ਤੀਜ-ਤਿਉਹਾਰਾਂ ਦੇ ਸਮੇਂ ਹੋਮਪੇਜ਼ 'ਤੇ ਦਰਸਾਏ ਜਾਣਗ
ੇ।
ਗੂਗਲ ਇੰਡੀਆ ਦੇ ਪ੍ਰਮੁੱਖ ਨੇ ਦੱਸਿਆ ਕਿ ਇਹਨਾਂ ਲੋਕਾਂ ਨੂੰ 'ਡੂਡਲ 4 ਗੂਗਲ' ਮੁਕਾਬਲੇ ਰਾਹੀਂ ਚੁਣਿਆ ਜਾਵੇਗਾ, ਜਿੱਥੇ ਦੇਸ਼ ਭਰ ਦੇ ਸਕੂਲੀ ਬੱਚਿਆਂ ਨੂੰ ਭਾਰਤ ਬਾਰੇ ਆਪਣੀ ਸੋਚ ਨੂੰ ਕਾਗਜ਼ 'ਤੇ ਲੀਕਣ ਨੂੰ ਕਿਹਾ ਜਾਵੇਗ
ਾ।
ਉਹਨਾਂ ਨੇ ਕਿਹਾ ਕਿ ਪ੍ਰਤੀਯੋਗੀ ਭਾਰਤ ਦੇ ਕਿਸੇ ਵੀ ਪਹਿਲੂ 'ਤੇ ਆਪਣੀ ਸੋਚ ਸਾਹਮਣੇ ਰੱਖ ਸਕਣਗੇ ਅਤੇ ਮੁਕਾਬਲੇ ਦੇ ਆਯੋਜਕ ਬੰਨ੍ਹਣਾ ਨਹੀਂ ਚਾਹੁੰਦ
ੇ।
ਉਹਨਾਂ ਕਿਹਾ ਕਿ ਅਸੀਂ ਵਿਸ਼ੇ ਨੂੰ ਬੰਨ੍ਹਣਾ ਨਹੀਂ ਚਾਹੁੰਦ
ੇ।
ਸਾਡਾ ਮੰਨਣਾ ਹੈ ਕਿ 'ਮਾਈ ਇੰਡੀਆ' ਵਿਸ਼ਾ ਇੱਕ ਵਿਅਕਤੀਗਤ ਵਿਸ਼ਾ ਹ
ੈ।
ਅਸੀਂ ਇੱਕ ਅਰਬ ਦੀ ਅਬਾਦੀ ਵਾਲੇ ਦੇਸ਼ ਵਿੱਚ ਹਾਂ, ਜਿੱਥੇ ਹਰ ਕੋਈ ਭਾਰਤ ਨੂੰ ਅਲੱਗ-ਅਲੱਗ ਨਜ਼ਰੀਏ ਨਾਲ ਦੇਖਦਾ ਹ
ੈ।
ਚਾਹੇ ਉਹ ਕ੍ਰਿਕੇਟ ਹੋਵੇ, ਤਾਜ ਮਹਿਲ ਹੋਵੇ, ਅਮਿਤਾਭ ਬੱਚਨ ਹੋਵੇ, ਮਹਾਤਮਾ ਗਾਂਧੀ ਹੋਵੇ, ਭਾਰਤਨਾਟਿਅਮ, ਆਰਿਆ ਭੱਟ ਆਦਿ ਹੋਣ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਪੀੜ੍ਹੀ ਸਾਨੂੰ ਡੂਡਲ ਰਾਹੀਂ ਦੱਸੇ ਕਿ ਉਹ ਭਾਰਤ ਨੂੰ ਕਿਸ ਨਜ਼ਰੀਏ ਨਾਲ ਦੇਖਦੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਇੰਟਰਨੈਟ ਸਾਈਟ ਗੂਗਲ,
ਮਹਾਤਮਾ ਗਾਂਧੀ,
ਤਾਜ ਮਹਿਲ,
ਡੂਡਲ 4 ਗੂਗਲ,
ਆਈਟੀ ਖ਼ਬਰਾਂ
ਹੋਰ ਵੀ
• 3-ਜੀ ਸਪੈਕਟ੍ਰਮ ਦੀ ਨਿਲਾਮੀ ਜਨਵਰੀ 'ਚ
• ਥ੍ਰੀ ਜੀ ਲਈ ਅਜੇ ਹੋਰ ਇੰਤਜਾਰ!
• ਆਪਰੇਟਿੰਗ ਸਿਸਟਮ ਵਿੰਡੋਜ਼-7 ਲਾਂਚ
• ਬੀਐਸਐਨਐਲ ਅਤੇ ਡਾਟਾਕਾਮ 'ਚ ਕਰਾਰ
• ਬ੍ਰਾਡਬੈਂਡ ਲਈ ਟ੍ਰਾਈ ਦਵੇਗਾ ਨਵੀਆਂ ਸਿਫ਼ਾਰਿਸ਼ਾਂ
• ਡੇਲਾਇਟ ਹੋ ਸਕਦੀ ਹੈ ਮਹਿੰਦਰਾ ਸਤਿਅਮ ਦੀ ਆਡਿਟਰ