ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਲੇਖ
»
ਇੰਡੀਅਨਸ ਖ਼ਬਰਾਂ ਲਈ ਖੋਲ੍ਹਦੇ ਹਨ ਟਵਿਟਰ
Feedback
Print
ਵੈਬ ਦੁਨੀਆ
ਇੰਡੀਅਨਸ ਖ਼ਬਰਾਂ ਲਈ ਖੋਲ੍ਹਦੇ ਹਨ ਟਵਿਟਰ
ਨਵੀਂ ਦਿੱਲੀ, ਸ਼ਨਿਵਾਰ, 7 ਨਵੰਬਰ 2009( 15:53 IST )
WD
ਟਵਿਟਰ ਨੇ ਇੱਕ ਮਾਈਕ੍ਰੋਬਲਾਗਿੰਗ ਵੈਬਸਾਈਟ ਦੇ ਤੌਰ 'ਤੇ ਕਾਫ਼ੀ ਲੋਕਪ੍ਰਿਅਤਾ ਹਾਸਿਲ ਕੀਤੀ ਹੈ, ਪਰ ਭਾਰਤ ਵਿੱਚ ਜਿਆਦਾਤਰ ਲੋਕ ਖ਼ਬਰਾਂ ਲਈ ਇਸਦਾ ਇਸਤੇਮਾਲ ਕਰਦੇ ਹ
ਨ।
ਸਰਵੇ ਕਰਨ ਵਾਲੀ ਇੱਕ ਤਕਨੀਕੀ ਸਾਈਟ ਡਬਲਿਊਡਬਲਿਊਡਬਲਿਊ ਡਾਟ
ਪਲਗਡ
ਡਾਟ ਇਨ ਨੇ ਕਿਹਾ ਹੈ ਕਿ ਕਰੀਬ 16 ਪ੍ਰਤੀਸ਼ਤ ਭਾਰਤੀ ਇੰਟਰਨੈਟ ਉਪਯੋਗਕਰਤਾ ਆਮ ਤੌਰ 'ਤੇ ਖ਼ਬਰਾਂ ਬਾਰੇ ਤਾਜਾ ਜਾਣਕਾਰੀ ਲਈ ਟਵਿਟਰ ਦੇਖਦੇ ਹ
ਨ।
ਸਰਵੇ ਦੇ ਅਨੁਸਾਰ ਦੋਸਤਾਂ ਨਾਲ ਜੁੜੇ ਰਹਿਣ ਲਈ 11 ਪ੍ਰਤੀਸ਼ਤ ਲੋਕ ਇਸ ਸਾਈਟ ਦਾ ਇਸਤੇਮਾਲ ਕਰਦੇ ਹਨ, ਅਤੇ 10 ਪ੍ਰਤੀਸ਼ਤ ਕੁਝ ਤਲਾਸ਼ਣ ਦੇ ਮਕਸਦ ਨਾਲ ਇਸ 'ਤੇ ਨਜ਼ਰ ਮਾਰਦੇ ਹ
ਨ।
ਸਾਲ 2006 ਵਿੱਚ ਸ਼ੁਰੂ ਕੀਤੀ ਗਈ ਇਹ ਨੈਟਵਰਕਿੰਗ ਸਾਈਟ 26/11 ਦੇ ਮੁੰਬਈ ਹਮਲਿਆਂ ਦੌਰਾਨ ਤੇਜੀ ਨਾਲ ਪਹਿਚਾਣ ਵਿੱਚ ਆਈ, ਜਦੋਂ ਮੌਕੇ 'ਤੇ ਮੌਜੂਦ ਲੋਕਾਂ ਨੇ ਹਰ ਪੰਜ ਸਕਿੰਟ ਵਿੱਚ ਕਰੀਬ 80 ਟਵਿਟਰ ਸੰਦੇਸ਼ ਭੇਜੇ, ਜਿਸ ਨਾਲ ਮਰਨ ਵਾਲਿਆਂ ਅਤੇ ਜ਼ਖਮੀਆਂ ਦੀ ਸੂਚੀ ਤਿਆਰ ਕਰਨ ਵਿੱਚ ਮੱਦਦ ਮਿਲ
ੀ।
ਇਹ ਸਾਈਟ ਹੋਰ ਨੈਟਵਰਕਿੰਗ ਸਾਈਟ ਜਿਵੇਂ ਗੂਗਲ ਦੀ ਆਰਕੁੱਟ ਅਤੇ ਫੇਸਬੁਕ ਆਦਿ ਨੂੰ ਕੜੀ ਟੱਕਰ ਦੇ ਰਹੀ ਹ
ੈ।
ਫੇਸਬੁਕ 'ਤੇ ਕਰੀਬ 80 ਲੱਖ ਲੋਕ ਕੰਮ ਕਰ ਰਹੇ ਹਨ, ਆਰਕੁੱਟ ਨਾਲ ਇੱਕ ਕਰੋੜ 60 ਲੱਖ ਭਾਰਤੀ ਜੁੜੇ ਹੋਏ ਹ
ਨ।
ਭਾਰਤ ਵਿੱਚ ਟਵਿਟਰ ਦੇ 14 ਲੱਖ ਉਪਯੋਗਕਰਤਾ ਹ
ਨ।
ਇਹ ਸੰਖਿਆ ਜਰਮਨੀ ਅਤੇ ਅਮਰੀਕਾ ਤੋਂ ਬਾਅਦ ਤੀਜੇ ਨੰਬਰ 'ਤੇ ਆਉਂਦੀ ਹ
ੈ।
ਵੈਬਦੁਨੀਆ ਪੰਜਾਬੀ ਹੁਣ ਟਵਿਟਰ 'ਤੇ ਵੀ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਟਵਿਟਰ,
ਮਾਈਕ੍ਰੋਬਲਾਗਿੰਗ ਵੈਬਸਾਈਟ,
ਭਾਰਤੀ ਇੰਟਰਨੈਟ ਉਪਯੋਗਕਰਤਾ,
ਆਈਟੀ
ਹੋਰ ਵੀ
• ਨੌਕਰੀ ਲਈ ਗੂਗਲ ਹੈ ਬੈਸਟ
• ਧੜੱਲੇ ਨਾਲ ਵਿਕ ਰਹੀ ਹੈ ਵਿੰਡੋਜ਼-7 ਦੀ ਪਾਇਰੇਟੇਡ ਸੀਡੀ
• ਪੇਸ਼ੇਵਰ ਹੋ ਤਾਂ ਰੱਖੋ ਪੈਨ ਡ੍ਰਾਈਵ
• ਸੁਰੱਖਿਅਤ ਅਤੇ ਸੌਖੇ ਫੀਚਰਾਂ ਨਾਲ ਲੈਸ ਹੈ ਵਿੰਡੋਜ਼-7
• ਇੰਟਰਨੈਟ ਤੋਂ ਡਾਊਨਲੋਡ ਨਾ ਕਰੋ ਐਂਟੀ ਵਾਇਰਸ ਸੌਫਟਵੇਅਰ
• ਡਿਮੈਂਸ਼ੀਆ ਤੋਂ ਬਚਣ ਲਈ ਕਰੋ ਇੰਟਰਨੈਟ 'ਤੇ ਸਰਚ