ਆਈਟੀ ਖ਼ਬਰਾਂ
|
ਆਈਟੀ ਲੇਖ
|
ਨਿਊ ਪ੍ਰੋਡਕਟਸ
ਮੁੱਖਪੰਨਾ
»
ਖਬਰ ਸੰਸਾਰ
»
ਆਈਟੀ
»
ਆਈਟੀ ਲੇਖ
»
ਧੜੱਲੇ ਨਾਲ ਵਿਕ ਰਹੀ ਹੈ ਵਿੰਡੋਜ਼-7 ਦੀ ਪਾਇਰੇਟੇਡ ਸੀਡੀ
Feedback
Print
ਧੜੱਲੇ ਨਾਲ ਵਿਕ ਰਹੀ ਹੈ ਵਿੰਡੋਜ਼-7 ਦੀ ਪਾਇਰੇਟੇਡ ਸੀਡੀ
ਨਵੀਂ ਦਿੱਲੀ , ਸ਼ਨਿਵਾਰ, 31 ਅਕਟੂਬਰ 2009( 12:38 IST )
PR
ਦੁਨੀਆ ਦੀ ਸਭ ਤੋਂ ਵੱਡੀ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਦੁਆਰਾ ਆਪਣੇ ਨਵੇਂ ਆਪਰੇਟਿੰਗ ਸਿਸਟਮ ਵਿੰਡੋਜ਼-7 ਨੂੰ ਲਾਂਚ ਕੀਤੇ ਅਜੇ ਕੁਝ ਦਿਨ ਹੀ ਹੋਏ ਹਨ, ਪਰ ਭਾਰਤ ਵਿੱਚ ਇਸਦਾ ਪਾਇਰੇਟੇਡ ਵਰਜ਼ਨ ਧੜੱਲੇ ਨਾਲ ਵਿਕਣ ਲੱਗਿਆ ਹ
ੈ।
ਸਭ ਵੱਡੇ ਸ਼ਹਿਰਾਂ ਵਿੱਚ ਵੱਡੇ-ਵੱਡੇ ਦੁਕਾਨਦਾਰ ਸਿਰਫ਼ 50 ਰੁਪਏ ਵਿੱਚ ਵਿੰਡੋਜ਼-7 ਦੀ ਪਾਇਰੇਟੇਡ ਸੀਡੀ ਵੇਚ ਰਹੇ ਹ
ਨ।
ਇਹੀ ਨਹੀਂ, ਇਸ ਸੌਫਟਵੇਅਰ ਨੂੰ ਇੰਟਰਨੈਟ 'ਤੇ ਵੀ ਕਈ ਵੈਬਸਾਈਟ ਤੋਂ ਫ੍ਰੀ ਡਾਊਨਲੋਡ ਕੀਤਾ ਜਾ ਸਕਦਾ ਹ
ੈ।
ਦਿੱਲੀ ਵਿੱਚ ਇਲੈਕਟ੍ਰਾਨਿਕ ਗੈਜੇਟ ਦੇ ਪ੍ਰਮੁੱਖ ਕੇਂਦਰ ਨਹਿਰੂ ਪਲੇਸ ਵਿੱਚ ਵਿੰਡੋਜ਼ 7 ਹੋਮ ਪ੍ਰੀਮੀਅਮ ਦੀ ਪਾਇਰੇਟੇਡ ਸੀਡੀ ਸਿਰਫ਼ 50 ਰੁਪਏ ਵਿੱਚ ਉਪਲਬਧ ਹੈ, ਜਦੋਂ ਕਿ ਇਸਦੇ ਅਸਲ ਸੌਫਟਵੇਅਰ ਦੀ ਕੀਮਤ 6,799 ਰੁਪਏ ਹ
ੈ।
ਕੋਲਕਾਤਾ ਦੇ ਕਾਲਾਬਜ਼ਾਰੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਇਹ ਸੀਡੀ ਸਿਰਫ਼ 100 ਰੁਪਏ ਵਿੱਚ ਉਪਲਬਧ ਕਰਾ ਦੇਣਗ
ੇ।
ਵਿੰਡੋਜ਼ 7 ਦਾ ਅਸਲ ਸੌਫਟਵੇਅਰ ਇੱਕ ਕੀ ਨਾਲ ਆਉਂਦਾ ਹੈ, ਜੋ 16 ਕੈਰੇਕਟਰ ਦਾ ਖਾਸ ਅਲਫਾਨਿਊਮਰਿਕ ਨੰਬਰ ਹੁੰਦਾ ਹੈ, ਪਰ ਬਜ਼ਾਰ ਵਿੱਚ ਜੋ ਪਾਇਰੇਟੇਡ ਸੀਡੀ ਉਪਲਬਧ ਹੈ, ਉਸ ਨੂੰ ਚਲਾਉਣ ਲਈ ਇਸ ਕੋਡ ਦੀ ਲੋੜ ਹੀ ਨਹੀਂ ਹ
ੈ।
ਵਿੰਡੋਜ਼ 7 ਦੇ ਇਲਾਵਾ ਕਈ ਉਪਭੋਗਤਾ ਪੁਰਾਣੇ ਬੀਟਾ ਵਰਜ਼ਨ ਵਰਗੇ ਵਿੰਡੋਜ਼ 7 ਰਿਲੀਜ਼ ਕੈਂਡੀਡੇਟ (ਆਰਸੀ) ਦੀ ਵੀ ਖਰੀਦ ਕਰ ਰਹੇ ਹਨ, ਜਿਸਦਾ ਸਮਾਂ ਅਗਲੇ ਸਾਲ 1 ਜੂਨ ਨੂੰ ਖਤਮ ਹੋ ਜਾਵੇਗ
ਾ।
ਇਸ ਸੌਫਟਵੇਅਰ ਦੇ ਇਸਤੇਮਾਲ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਸਕਦੀਆਂ ਹ
ਨ।
ਜਿਹਨਾਂ ਕੰਪਿਊਟਰਾਂ ਵਿੱਚ ਵਿੰਡੋਜ਼ 7 ਆਰਸੀ ਵਰਜ਼ਨ ਲੱਗਿਆ ਹੈ, ਉਹਨਾਂ ਨੂੰ ਮਾਰਚ 2010 ਤੋਂ ਬਾਅਦ ਹਰ ਅੱਧੇ ਘੰਟੇ ਤੇ ਸ਼ਟ ਡਾਊਨ ਕਰਨਾ ਪਵੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸੌਫਟਵੇਅਰ ਕੰਪਨੀ,
ਮਾਈਕ੍ਰੋਸੌਫਟ,
ਆਪਰੇਟਿੰਗ ਸਿਸਟਮ ਵਿੰਡੋਜ਼ 7,
ਪਾਇਰੇਟੇਡ ਸੀਡੀ,
ਆਈਟੀ
ਹੋਰ ਵੀ
• ਪੇਸ਼ੇਵਰ ਹੋ ਤਾਂ ਰੱਖੋ ਪੈਨ ਡ੍ਰਾਈਵ
• ਸੁਰੱਖਿਅਤ ਅਤੇ ਸੌਖੇ ਫੀਚਰਾਂ ਨਾਲ ਲੈਸ ਹੈ ਵਿੰਡੋਜ਼-7
• ਇੰਟਰਨੈਟ ਤੋਂ ਡਾਊਨਲੋਡ ਨਾ ਕਰੋ ਐਂਟੀ ਵਾਇਰਸ ਸੌਫਟਵੇਅਰ
• ਡਿਮੈਂਸ਼ੀਆ ਤੋਂ ਬਚਣ ਲਈ ਕਰੋ ਇੰਟਰਨੈਟ 'ਤੇ ਸਰਚ
• ਬਦਲਦੀ ਤਕਨੀਕ, ਬਦਲਦੇ ਉਪਕਰਨ
• ਇੰਟਰਨੈਟ ਉਪਭੋਗਤਾਵਾਂ ਦੀ ਸੰਖਿਆ 'ਚ ਵਾਧਾ