ਟਵਿਟਰ ਨੇ ਇੱਕ ਮਾਈਕ੍ਰੋਬਲਾਗਿੰਗ ਵੈਬਸਾਈਟ ਦੇ ਤੌਰ 'ਤੇ ਕਾਫ਼ੀ ਲੋਕਪ੍ਰਿਅਤਾ ਹਾਸਿਲ ਕੀਤੀ ਹੈ, ਪਰ ਭਾਰਤ ਵਿੱਚ ਜਿਆਦਾਤਰ ਲੋਕ ਖ਼ਬਰਾਂ ਲਈ ਇਸਦਾ ਇਸਤੇਮਾਲ ਕਰਦੇ ਹਨ। ਸਰਵੇ ਕਰਨ ਵਾਲੀ ਇੱਕ ਤਕਨੀਕੀ ਸਾਈਟ ਡਬਲਿਊਡਬਲਿਊਡਬਲਿਊ ਡਾਟ ਪਲਗਡ ਡਾਟ ਇਨ ਨੇ ਕਿਹਾ ਹੈ ਕਿ ਕਰੀਬ 16 ਪ੍ਰਤੀਸ਼ਤ ਭਾਰਤੀ ਇੰਟਰਨੈਟ ਉਪਯੋਗਕਰਤਾ ਆਮ ਤੌਰ 'ਤੇ ਖ਼ਬਰਾਂ ਬਾਰੇ ਤਾਜਾ ਜਾਣਕਾਰੀ ਲਈ ਟਵਿਟਰ ਦੇਖਦੇ ...