ਚੋਣ ਨਤੀਜੇ
|
ਚੋਣ ਖ਼ਬਰਾਂ
|
ਇਲੈਕਸ਼ਨ ਮੈਪ
ਮੁੱਖਪੰਨਾ
ਖਬਰ ਸੰਸਾਰ
»
ਆਮ ਚੋਣਾਂ 2009
»
ਚੋਣ ਖ਼ਬਰਾਂ
»
ਪਵਨ ਵੱਲੋਂ ਰਾਹੁਲ ਦੀ ਆਲੋਚਨਾ
ਚੋਣ ਖ਼ਬਰਾਂ
Feedback
Print
ਭਾਸ਼ਾ
ਪਵਨ ਵੱਲੋਂ ਰਾਹੁਲ ਦੀ ਆਲੋਚਨਾ
ਗੰਗਟੋਕ , ਮੰਗਲਵਾਰ, 28 ਅਪ੍ਰੈਲ 2009( 10:23 IST )
ਸਿੱਕਮ ਉੱਪਰ ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਕਰਦਿਆਂ ਪਵਨ ਕੁਮਾਰ ਚਾਮਲਿੰਗ ਨੇ ਇੱਥੇ ਕਿਹਾ ਕਿ ਰਾਹੁਲ ਸਿਰਫ 20 ਮਿੰਟ ਵਿਚ ਇਸ ਰਾਜ ਅਤੇ ਇੱਥੋਂ ਦੇ ਸਥਾਨਕ ਮੁੱਦਿਆਂ ਨੂੰ ਨਹੀਂ ਸਮਝ ਸਕਦ
ੇ
।ਰਾਹੁਲ ਦੇ ਦੋ ਦਿਨ ਪਹਿਲਾਂ ਦਿੱਤੇ ਗਏ ਬਿਆਨ ਸੰਬੰਧੀ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿਚ ਚਾਮਲਿੰਗ ਨੇ ਇਹ ਸ਼ਬਦ ਕਹ
ੇ।
ਉਹਨਾਂ ਕਿਹਾ ਕਿ ਰਾਹੁਲ ਦਾ ਇਹ ਅੰਦਾਜਾ ਕਿ ਰਾਜ ਸਰਕਾਰ ਨੇ ਬੀਤੇ ਪੰਜ ਸਾਲਾਂ ਵਿਚ ਕੇਂਦਰ ਵੱਲੋਂ ਦਿੱਤੇ ਗਏ ਲਗਭੱਗ 5500 ਕਰੋੜ ਰੁਪਏ ਦੀ ਪੂਰੀ ਵਰਤੋਂ ਨਹੀਂ ਕੀਤੀ ਅਤੇ ਨਰੇਗਾ ਜਿਹੀ ਕੇਂਦਰੀ ਯੋਜਨਾ ਨੂੰ ਲਾਗੂ ਨਹੀਂ ਕੀਤਾ, ਝੂਠਾ ਹ
ੈ।
ਚਾਮਲਿੰਗ ਨੇ ਸੰਪ੍ਰਗ ਨੂੰ ਇਹ ਚਿਤਾਵਨੀ ਵੀ ਦਿੱਤੀ ਕਿ ਕੇਂਦਰ ਵਿਚ ਸੱਤਾਧਾਰੀ ਗਠਬੰਧਨ ਨੂੰ ਉਹਨਾਂ ਦਾ ਸਮਰਥਨ ਨਿਸ਼ਚਿਤ ਨਾ ਮੰਨਿਆ ਜਾਵ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪਵਨ ਵੱਲੋਂ ਰਾਹੁਲ ਦੀ ਆਲੋਚਨਾ
ਹੋਰ ਵੀ
ਸਵੈਇੱਛਾ ਨਾਲ ਪਾਓ ਵੋਟ : ਸੰਤ
ਜੇਲ ਦੇ ਦਰਦ ਤੋਂ ਘੱਟ ਹੀ ਜਾਣੂੰ:ਸੰਜੂ
ਦਿੱਲੀ 'ਚ ਨਹੀਂ ਵਰੁਣ ਦੀ ਡਿਮਾਂਡ
ਕੈਪਟਨ ਦੀ ਅਕਾਲੀਆਂ ਨੂੰ ਚਿਤਾਵਨੀ
ਕਾਸ਼ ਸੰਜੈ ਗਾਂਧੀ ਜਿੰਦਾ ਹੁੰਦੇ
ਵੋਟ ਨਾ ਦੇਣ ਵਾਲਿਆਂ ਦੀ ਵੀ ਹੋਵੇਗੀ ਗਿਣਤੀ