ਚੋਣ ਨਤੀਜੇ
|
ਚੋਣ ਖ਼ਬਰਾਂ
|
ਇਲੈਕਸ਼ਨ ਮੈਪ
ਮੁੱਖਪੰਨਾ
ਖਬਰ ਸੰਸਾਰ
»
ਆਮ ਚੋਣਾਂ 2009
»
ਚੋਣ ਖ਼ਬਰਾਂ
»
ਅਡਵਾਨੀ ਨੂੰ ਲੌਹ ਪੁਰੁਸ਼ ਕਹਿਣਾ ਗਲਤ
ਚੋਣ ਖ਼ਬਰਾਂ
Feedback
Print
ਭਾਸ਼ਾ
ਅਡਵਾਨੀ ਨੂੰ ਲੌਹ ਪੁਰੁਸ਼ ਕਹਿਣਾ ਗਲਤ
ਬਾਲਾਘਾਟ, ਮੰਗਲਵਾਰ, 21 ਅਪ੍ਰੈਲ 2009( 16:34 IST )
ਭਾਰਤੀ ਜਨਤਾ ਪਾਰਟੀ ਦੇ ਉੱਘੇ ਨੇਤਾ ਅਤੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਲਾਲਕ੍ਰਿਸ਼ਨ ਅਡਾਵਾਨੀ ਦੀ ਨਿੰਦਾ ਕਰਦੇ ਹੋਏ ਕਾਂਗਰੇਸ ਮਹਾ ਸੱਕਤਰ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਨੂੰ ਲੌਹ ਪੁਰੁਸ਼ ਕਹਿਣਾ ਬਿਲਕੁਲ ਗਲਤ ਹ
ੈ।
ਰਾਹੁਲ ਗਾਂਧੀ ਨੇ ਮੱਧਪ੍ਰਦੇਸ਼ ਦੇ ਬਾਲਾਘਾਟ ਅਤੇ ਪਿਪਰੀਆ ਵਿੱਚ ਕਾਂਗਰੇਸ ਦੇ ਸਮਰਥਨ ਵਿੱਚ ਦੋ ਆਮ ਸਭਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਸਿਰਫ ਇੱਕ ਹੀ ਲੌਹ ਪੁਰੁਸ਼ ਹੈ ਅਤੇ ਉਹਨਾਂ ਦਾ ਨਾਮ ਸਰਦਾਰ ਵੱਲਭ ਭਾਈ ਪਟੇਲ ਸ
ੀ।
ਉਹਨਾਂ ਨੇ ਆਡਵਾਨੀ ਦੁਆਰਾ ਸਵਿਸ ਬੈਂਕਾ ਵਿੱਚ ਕਾਲਾ ਧਨ ਜਮਾ ਹੋਣ ਵਾਲੀ ਗੱਲ ਤੇ ਕਿਹਾ ਕਿ ਰਾਜਗ ਸਰਕਾਰ ਵਿੱਚ ਉਹ ਉੱਪ ਪ੍ਰਧਾਨਮੰਤਰੀ ਰਹੇ ਉਦੋਂ ਇਹ ਗੱਲ ਕਿਉਂ ਨਹੀਂ ਯਾਦ ਆ
ਈ।
ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਵਿਸ ਬੈਂਕਾਂ ਵਿੱਚ ਪੈਸਾ ਹੈ ਅਤੇ ਸਾਡੀ ਸਰਕਾਰ ਉਹਨਾਂ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਹੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅਡਵਾਨੀ ਨੂੰ ਲੌਹ ਪੁਰੁਸ਼ ਕਹਿਣਾ ਗਲਤ
ਹੋਰ ਵੀ
ਸਾਬਕਾ ਰੇਲਮੰਤਰੀ ਜਾਫ਼ਰ ਸ਼ਰੀਫ ਦੇ ਬੇਟੇ ਦਾ ਦੇਹਾਂਤ
ਵੈਕਲਪਿਕ ਪ੍ਰਧਾਨਮੰਤਰੀ ਹਨ ਮਨਮੋਹਨ: ਭਾਜਪਾ
ਅਧੂਰਾ ਰਹਿ ਜਾਵੇਗਾ ਅਡਾਵਣੀ ਦਾ ਸੁਪਨਾ: ਲਾਲੂ
ਸੋਨਿਆ ਚਾਲੀਸਾ ਨੂੰ ਲੈ ਕੇ ਵਿਵਾਦ
ਧੋਨੀ ਦੇ ਭਰਾ ਬੀਜੇਪੀ 'ਚ ਸ਼ਾਮਲ
ਸ਼ਤਰੂ ਦੀ ਲਾਲੂ ਨੂੰ ਅਪੀਲ