ਮੁੱਖਪੰਨਾ ਖਬਰ ਸੰਸਾਰ » ਆਮ ਚੋਣਾਂ 2009 (General Election 09)
ਚੋਣ ਖ਼ਬਰਾਂ
ਬਾਦਲ ਪਹੁੰਚੇ ਸਿੱਧੂ ਘਰ

PR

ਅਮ੍ਰਿਤਸਰ-ਪੰਜਾਬ ਵਿੱਚੋਂ ਭਾਜਪਾ ਦੇ ਜਿੱਤੇ ਸਾਂਸਦ ਸ:ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦੇਣ ਲਈ ਪੰਜਾਬ ਦੇ ਮੁਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਸ਼ਾਮੀ ਸਿੱਧੂ ਦੇ ਘਰ ਪਹੁੰਚੇ ਅਤੇ ਉਨ੍ਹਾ ਨੇ ਸਿੱਧੂ ਨੂੰ ਜਿੱਤ ਦੀ ਲੜੀ ਨੂੰ ਅੱਗੇ ਤੋਰਣ ਲਈ ਵਧਾਈ ਦਿੱਤੀ।ਸ:ਬਾਦਲ ਵੱਲੋਂ ਬੰਦ ਕਮਰੇ ਵਿੱਚ ਸਾਂਸਦ ਸ:ਨਵਜੋਤ ਸਿੰਘ ਸਿੱਧੂ, ਉਨ੍ਹਾ ਦੀ ਧਰਮ ਪਤਨੀ ਡਾ:ਨਵਜੋਤ ਸਿੰਘ ਸਿੱਧੂ ਨਾਲ ਲੱਗਭਗ ਅੱਧਾ ਘੰਟਾ ਗੱਲਬਾਤ ਕੀਤੀ।ਸ:ਬਾਦਲ ਦੇ ਰਵਾਨਾ ਹੋਣ ਸਮੇਂ ਸ:ਸਿੱਧੂ ਨੇ ਦੱਸਿਆ ਕਿ ਉਨ੍ਹਾ ਦੀ ਧਰਮ .....
ਆਮ ਚੋਣਾਂ 2009
ਮਨਮੋਹਨ ਸਿੰਘ ਫ਼ਿਰ ਬਣੇ ਪ੍ਰਧਾਨਮੰਤਰੀ

PIB

ਨਵੀਂ ਦਿੱਲੀ-ਮਨਮੋਹਨ ਸਿੰਘ ਨੇ ਸ਼ੁਕਰਵਾਰ ਨੂੰ ਦੂਸਰੀ ਵਾਰ ਦੇਸ਼ ਦੇ ਪ੍ਰਧਾਨਮੰਤਰੀ ਬਣੇ।ਸਿੰਘ ਸਮੇਤ ਉਨ੍ਹਾ ਦੇ ਮੰਤਰੀ ਮੰਡਲ ਸਹਿਯੋਗੀਆਂ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅਹੁਦੇ ਦੀ ਸੌਂਹ ਦਿਵਾਈ। 1.ਪ੍ਰਣਬ ਮੁਖਰਜ਼ੀ (ਪੱਛਮੀ ਬੰਗਾਲ) 2.ਸ਼ਰਦ ਪਵਾਰ (ਮਹਾਰਾਸ਼ਟਰ) 3.ਏਕੇ ਐਂਟਨੀ (ਕੇਰਲ)4.ਪੀ.ਚਿਦੰਬਰਮ (ਤਮਿਲਨਾਢੂ) 5.ਮਮਤਾ ਬੈਨਰਜ਼ੀ (ਪੱਛਮੀ ਬੰਗਾਲ) 6.ਐਸਐਮ ਕ੍ਰਿਸ਼ਣਾ (ਕਰਨਾਟਕ)7.ਗੁਲਾਮ ਨਬੀ ਅਜ਼ਾਦ (ਜੰਮੂ-ਕਸ਼ਮੀਰ) 8.ਸੁਸ਼ੀਲ ਕੁਮਾਰ ਸ਼ਿੰਦੇ ...