ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਸ਼ੇਅਰ ਬਾਜ਼ਾਰ
»
ਤੇਜੀ ਨਾਲ ਖੁੱਲ੍ਹੇ ਸ਼ੇਅਰ ਬਜ਼ਾਰ
Feedback
Print
ਵੈਬ ਦੁਨੀਆ
ਤੇਜੀ ਨਾਲ ਖੁੱਲ੍ਹੇ ਸ਼ੇਅਰ ਬਜ਼ਾਰ
ਮੁੰਬਈ, ਸੋਮਵਾਰ, 23 ਨਵੰਬਰ 2009( 11:39 IST )
ਅੱਜ ਭਾਰਤੀ ਸ਼ੇਅਰ ਬਜ਼ਾਰ ਵਾਧੇ ਨਾਲ ਖੁੱਲ੍ਹ
ੇ।
ਅੰਕੜਿਆਂ ਦੇ ਮੁਤਾਬਿਕ ਬੰਬਈ ਸਟਾਕ ਐਕਸਚੇਂਜ ਬੀਐਸਈ ਦਾ ਸੈਂਸਕਸ 62 ਅੰਕ ਉੱਪਰ ਖੁੱਲ੍ਹਿ
ਆ।
ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਐਨਐਸਈ ਦਾ ਨਿਫਟੀ 'ਤੇ ਕਾਰੋਬਾਰ ਦੀ ਸ਼ੁਰੂਆਤ 20 ਅੰਕ ਦੇ ਵਾਧੇ ਨਾਲ ਹੋ
ਈ।
ਸ਼ੁਰੂਆਤੀ ਕਾਰੋਬਾਰ ਵਿੱਚ ਜਿਹਨਾਂ ਸਟਾਕਸ ਵਿੱਚ ਤੇਜੀ ਦੇਖਣ ਨੂੰ ਮਿਲੀ ਉਹਨਾਂ ਵਿੱਚ ਪੀਐਨਬੀ, ਸੁਜਲਾਨ, ਆਰਆਈਐਲ, ਏਸੀਸੀ ਪ੍ਰਮੁੱਖ ਹ
ਨ।
ਜਦੋਂ ਕਿ ਭਾਰਤੀ ਏਅਰਟੇਲ, ਆਈਡੀਆ, ਇੰਫੋਸਿਸ, ਗੇਲ ਅਤੇ ਬੀਪੀਸੀਐਲ ਘਟਣ ਵਾਲਿਆਂ ਵਿੱਚ ਅੱਗੇ ਦਿਸ
ੇ।
ਆਇਲ ਐਂਡ ਗੈਸ ਅਤੇ ਆਟੋ ਸ਼ੇਅਰਾਂ ਵਿੱਚ ਚੰਗੀ ਖਰੀਦਾਰੀ ਦਿਖਾਈ ਦੇ ਰਹੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮੁੰਬਈ,
ਸ਼ੇਅਰ ਬਜ਼ਾਰ,
ਬੀਐਸਈ,
ਸੈਂਸਕਸ,
ਐਨਐਸਈ
ਹੋਰ ਵੀ
• ਰਸਾਇਣ ਬਣਾਵੇਗੀ ਐਨਐਫਸੀਐਲ
• ਛੋਟੇ ਸ਼ਹਿਰਾਂ ਵੱਲ ਵਿਸ਼ੇਸ਼ ਧਿਆਨ ਦੇਵੇਗੀ ਨਿਕਾਨ
• ਪੈਂਟਾਲੂਨ ਜੁਟਾਵੇਗੀ 500 ਕਰੋੜ ਰੁੱਪਏ
• ਮੈਕਨਲੀ ਨੂੰ ਠੇਕਾ ਮਿਲਿਆ
• ਗੈਮਨ ਇੰਫ੍ਰਾ ਨੂੰ ਮਿਲਿਆ ਠੇਕਾ
• ਹੈਨਸੇਨ ਦੀ 35.22 ਫੀਸਦ ਹਿੱਸੇਦਾਰੀ ਵੇਚੀ