ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਸ਼ੇਅਰ ਬਾਜ਼ਾਰ » ਰਸਾਇਣ ਬਣਾਵੇਗੀ ਐਨਐਫਸੀਐਲ
Feedback Print Bookmark and Share
 
ਨਾਗਾਰਜੁਨ ਫਰਟੀਲਾਈਜ਼ਰਸ ਐਂਡ ਕੈਮੀਕਲਸ ਲਿਮਟਡ(ਐਨਐਫਸੀਐਲ) ਨੇ ਬੀਐਸਈ ਨੂੰ ਸੂਚਿਤ ਕੀਤਾ ਹੈ ਕਿ ਕੰਪਨੀ ਦੇ ਡਾਇਰੈਕਟਰ ਬੋਰਡ ਨੇ ਸੂਰਜੀ ਊਰਜਾ ਵਿਚ ਇਸਤੇਮਾਲ ਹੋਣ ਵਾਲੇ ਰਸਾਇਣ ਬਨਾਉਣ ਦਾ ਪ੍ਰਸਤਾਵ ਕਬੂਲ ਕਰ ਲਿਆ ਹੈ।

ਬੀਐਸਈ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਇਹ ਵਿਦੇਸ਼ਾਂ ਵਿਚ ਕਾਰਖਾਨੇ ਸਥਾਪਤ ਕਰਨ ਮਗਰੋਂ ਬਣਾਏ ਜਾਣਗੇ।
ਸਬੰਧਤ ਜਾਣਕਾਰੀ ਲੱਭੋ