ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਸ਼ੇਅਰ ਬਾਜ਼ਾਰ
»
ਛੋਟੇ ਸ਼ਹਿਰਾਂ ਵੱਲ ਵਿਸ਼ੇਸ਼ ਧਿਆਨ ਦੇਵੇਗੀ ਨਿਕਾਨ
Feedback
Print
ਵਾਰਤਾ
ਛੋਟੇ ਸ਼ਹਿਰਾਂ ਵੱਲ ਵਿਸ਼ੇਸ਼ ਧਿਆਨ ਦੇਵੇਗੀ ਨਿਕਾਨ
ਨਵੀਂ ਦਿੱਲੀ, ਸ਼ਨਿਵਾਰ, 21 ਨਵੰਬਰ 2009( 20:22 IST )
ਡਿਜ਼ੀਟਲ ਉਪਕਰਨ ਬਨਾਉਣ ਵਾਲੀ ਨਿਕਾਨ ਨੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਆਪਣੀ ਪੈਠ ਜਮਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਅਤੇ ਕੰਪਨੀ ਆਪਣੀ ਵਿੱਕਰੀ ਦੁੱਗਣੀ ਕਰਨ ਲਈ ਆਪਣੇ ਨੈਟਵਰਕ ਦਾ ਵਿਸਥਾਰ ਕਰ ਰਹੀ ਹ
ੈ।
ਕੰਪਨੀ ਨੇ ਕਿਹਾ ਕਿ ਪਹਿਲਾਂ ਉਸ ਦਾ ਇੱਕ ਰਾਸ਼ਟਰੀ ਨੈਟਵਰਕ ਸੀ ਅਤੇ ਇਸ ਸਾਲ 22 ਡਿਸਟ੍ਰੀਬਿਉਟਰ ਨਿਯੁਕਤ ਕੀਤੇ ਗਏ ਹ
ਨ
।ਕੰਪਨੀ ਦੀ ਯੋਜਨਾ ਚਾਲੂ ਵਿੱਤੀ ਵਰ੍ਹੇ ਦੇ ਆਖਿਰ ਤੱਕ ਛੇ ਹੋਰ ਡਿਸਟ੍ਰੀਬਿਉਟਰ ਨਿਯੁਕਤ ਕਰਨ ਦੀ ਹ
ੈ।
ਨਿਕਾਨ ਇੰਡੀਆ ਦੇ ਐਮਡੀ ਹਿਦੇਹਿਕੋ ਤਨਾਕਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਆਪਣੇ ਡੀਲਰਾਂ ਨਾਲ ਪ੍ਰਤੱਖ ਤੌਰ ਉੱਪਰ ਕਾਰੋਬਾਰ ਨਹੀਂ ਕਰਦੇ ਸਾਂ ਅਤੇ ਇਹ ਕੰਮ ਸਾਡੇ ਰਾਸ਼ਟਰੀ ਡਿਸਟ੍ਰੀਬਿਉਟਰ ਰਾਹੀਂ ਕੀਤਾ ਜਾਂਦਾ ਸ
ੀ
।ਹੁਣ ਅਸੀਂ ਖੇਤਰੀ ਪੱਧਰ ਉੱਪਰ ਪਹੁੰਚ ਬਨਾਉਣਾ ਚਾਹੁੰਦੇ ਹਾ
ਂ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਨਿਕਾਨ,
ਡਿਜ਼ੀਟਲ ਉਪਕਰਨ
ਹੋਰ ਵੀ
• ਪੈਂਟਾਲੂਨ ਜੁਟਾਵੇਗੀ 500 ਕਰੋੜ ਰੁੱਪਏ
• ਮੈਕਨਲੀ ਨੂੰ ਠੇਕਾ ਮਿਲਿਆ
• ਗੈਮਨ ਇੰਫ੍ਰਾ ਨੂੰ ਮਿਲਿਆ ਠੇਕਾ
• ਹੈਨਸੇਨ ਦੀ 35.22 ਫੀਸਦ ਹਿੱਸੇਦਾਰੀ ਵੇਚੀ
• ਸ਼ੇਅਰ ਬਜ਼ਾਰ ਵਿੱਚ ਕਮਜੋਰੀ
• ਪ੍ਰਤਿਭਾ ਇੰਡਸਟ੍ਰੀਜ ਨੂੰ ਮਿਲਿਆ ਠੇਕਾ