ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਸ਼ੇਅਰ ਬਾਜ਼ਾਰ
»
ਮਿਨਾਸਕ ਤੇ ਏਬੀਐੱਫ਼ਐੱਸਜੀ 'ਚ ਸਮਝੌਤਾ
Feedback
Print
ਵਾਰਤਾ
ਮਿਨਾਸਕ ਤੇ ਏਬੀਐੱਫ਼ਐੱਸਜੀ 'ਚ ਸਮਝੌਤਾ
ਨਵੀਂ ਦਿੱਲੀ, ਸ਼ਨਿਵਾਰ, 7 ਨਵੰਬਰ 2009( 16:05 IST )
ਆਦਿਤਿਆ ਬਿਰਲਾ ਨੁਵੋ ਕੰਪਨੀ ਦੀ ਸਹਾਇਕ ਇਕਾਈ ਆਦਿਤਿਆ ਬਿਰਲਾ ਮਿਨਾਕਸ ਨੇ ਕਸਟਮਰ ਕੇਅਰ, ਦਫ਼ਤਰੀ ਕੰਮ ਵਿੱਚ ਸਹਿਯੋਗ, ਵਿੱਤੀ ਅਤੇ ਲੇਖਾ ਜੋਖਾ ਸੇਵਾਵਾਂ ਮੁਹੱਈਆ ਕਰਨ ਦੇ ਲਈ ਆਦਿਤਿਆ ਬਿਰਲਾ ਫਾਈਨੰਸ਼ੀਅਲ ਸਰਵਿਸੇਜ ਗਰੁੱਪ (ਏਬੀਐੱਫ਼ਐੱਸਜੀ) ਦੇ ਨਾਲ ਆਊਟ ਸੋਰਸਿੰਗ ਸਮਝੌਤਾ ਕੀਤਾ ਹ
ੈ।
ਸਮਝੌਤੇ ਦੇ ਅਨੁਸਾਰ ਮਿਨਾਕਸ ਏਬੀਐੱਫ਼ਐੱਸਜੀ ਦੇ ਬੀਮਾ ਅਤੇ ਮਿਊਚਅਲ ਫੰਡ ਕਾਰੋਬਾਰ ਦੋਵਾਂ ਵਿੱਚ ਕਸਟਮਰ ਕੇਅਰ ਸਹੂਲਤਾਂ ਮੁਹੱਈਆ ਕਰਵਾਏਗ
ੀ।
ਕੰਪਨੀ ਹਰ ਪ੍ਰਕਾਰ ਦੇ ਕਸਟਮਰ ਕੇਅਰ ਮਾਮਲਿਆਂ ਵਿੱਚ ਸਹਿਯੋਗ ਕਰੇਗ
ੀ।
ਇਸਦੇ ਇਲਾਵਾ ਕੰਪਨੀ ਵਿੱਤੀ ਅਤੇ ਲੇਖਾ ਜੋਖਾ ਸੇਵਾ ਵੀ ਮੁਹੱਈਆ ਕਰੇਗੀ, ਹਾਲਾਂਕਿ ਸਮਝੌਤੇ ਦੇ ਵਿੱਤੀ ਬਿਊਰੇ ਦਾ ਪਤਾ ਨਹੀਂ ਚੱਲ ਪਾਇਆ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਆਦਿਤਿਆ ਬਿਰਲਾ ਨੁਵੋ ਕੰਪਨੀ,
ਆਦਿਤਿਆ ਬਿਰਲਾ ਮਿਨਾਕਸ
ਹੋਰ ਵੀ
• ਆਈਡੀਬੀਆਈ ਬੈਂਕ ਦਾ ਹੋਮ ਲੋਨ ਮੇਲਾ
• ਫਿਰ ਟੈਂਡਰ ਜਾਰੀ ਕਰੇਗੀ ਬੀਐੱਸਐੱਨਐੱਲ !
• ਇੱਕ ਹੋਰ ਅਮਰੀਕੀ ਬੈਂਕ ਗਈ
• ਸ਼ੇਅਰ ਮਾਰਕਿਟ ਵਿੱਚ ਤੇਜੀ
• ਫੇਡਰਸ ਲਾਇਡ ਨੂੰ 52 ਕਰੋੜ ਦਾ ਆਰਡਰ
• ਟਾਟਾ ਸਟੀਲ ਦੀ ਵਿੱਕਰੀ 'ਚ ਵਾਧਾ