ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਸ਼ੇਅਰ ਬਾਜ਼ਾਰ
»
ਟਾਟਾ ਸਟੀਲ ਦੀ ਵਿੱਕਰੀ 'ਚ ਵਾਧਾ
Feedback
Print
ਵਾਰਤਾ
ਟਾਟਾ ਸਟੀਲ ਦੀ ਵਿੱਕਰੀ 'ਚ ਵਾਧਾ
ਜਮਸ਼ੇਦਪੁਰ, ਸ਼ੁਕਰਵਾਰ, 6 ਨਵੰਬਰ 2009( 13:17 IST )
ਦੇਸ਼ 'ਚ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਨੇ ਨਿਰਮਾਣ ਖੇਤਰ ਤੋਂ ਮੰਗ 'ਚ ਤੇਜ਼ੀ ਦੇ ਚੱਲਦੇ ਅਕਤੂਬਰ ਦੌਰਾਨ ਆਪਣੀ ਵਿੱਕਰੀ 'ਚ 38 ਫ਼ੀਸਦੀ ਦਾ ਵਾਧਾ ਦਰਜ਼ ਕੀਤਾ ਹ
ੈ।
ਕੰਪਨੀ ਦੁਆਰਾ ਅੱਜ ਇੱਥੇ ਦੱਸਿਆ ਹੈ ਕਿ ਅਕਤੂਬਰ ਦੌਰਾਨ ਉਸ ਦੇ ਜਮਸ਼ੇਦਪੁਰ ਕਾਰਖਾਨੇ ਦੀ ਕੁੱਲ੍ਹ ਵਿੱਕਰੀ 462000 ਟਨ ਰਹੀ,ਜੋ ਪਿੱਛਲੇ ਸਾਲ ਦੀ ਇਸ ਅੱਵਧੀ ਦੀ ਤੁਲਨਾ 'ਚ 38 ਫ਼ੀਸਦੀ ਜ਼ਿਆਦਾ ਹ
ੈ
।ਇਸ ਦੌਰਾਨ ਹਾਟ ਮੇਟਲ (649000 ਟਨ),ਕ੍ਰੂਡ ਸਟੀਲ (599000) ਅਤੇ ਵਿੱਕਰੀ ਯੋਗ ਸਟੀਲ (570000 ਟਨ) ਦਾ ਉਤਪਾਦਨ ਵੀ ਅਕਤੂਬਰ 2008 ਦੀ ਤੁਲਨਾ 'ਚ ਕ੍ਰਮਵਾਰ 17,22 ਅਤੇ 21 ਫ਼ੀਸਦੀ ਜ਼ਿਆਦਾ ਰਿਹ
ਾ
।ਇਸ ਵਾਰ ਹਾਟ ਮੇਟਲ ਦਾ ਉਤਪਾਦਨ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹ
ੈ।
ਨਿਰਮਾਣ ਖੇਤਰ 'ਚ ਉਪਯੋਗ ਹੋਣ ਵਾਲੇ ਸਟੀਲ ਦੇ ਲੰਬੇ ਉਤਪਾਦਾਂ (ਲਾਂਗ ਪ੍ਰੋਡਕਟਸ) ਦੀ ਵਿੱਕਰੀ 'ਚ 89 ਫ਼ੀਸਦੀ ਅਤੇ ਚੌੜੇ ਉਤਪਾਦਾਂ (ਫਲੈਟ ਪ੍ਰੋਡਕਟਸ) ਦੀ ਵਿੱਕਰੀ 'ਚ 13 ਫ਼ੀਸਦੀ ਦਾ ਵਾਧਾ ਹੋਇਆ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਟਾਟਾ ਸਟੀਲ,
ਭਾਰਤ,
ਜਮਸ਼ੇਦਪੁਰ
ਹੋਰ ਵੀ
• ਸ਼ੇਅਰ ਬਜ਼ਾਰ 'ਚ ਤੇਜ਼ੀ ਬਰਕਰਾਰ
• ਬੀਪੀਸੀਐੱਲ-ਕਿੰਗਫਿਸ਼ਰ ਵਿੱਚ ਸੁਲ੍ਹਾ
• ਵੱਧ ਸਕਦੇ ਹਨ ਕੱਚੇ ਤੇਲ ਦੇ ਭਾਅ
• ਅਧਿਕਾਰੀ ਵਿਰੁੱਧ ਆਰੋਪ ਪੱਤਰ ਦਾਇਰ
• ਗਿਰਾਵਟ ਵਿੱਚ ਖੁੱਲ੍ਹਿਆ ਸ਼ੇਅਰ ਬਾਜਾਰ
• ਨਿਰਯਾਤ 'ਚ ਲਗਾਤਾਰ 12 ਵੇਂ ਮਹੀਨੇ ਗਿਰਾਵਟ