ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਸ਼ੇਅਰ ਬਾਜ਼ਾਰ
»
ਮਹਿੰਦਰਾ ਨੇ ਵੇਚੇ 18772 ਟ੍ਰੈਕਟਰ
Feedback
Print
ਵਾਰਤਾ
ਮਹਿੰਦਰਾ ਨੇ ਵੇਚੇ 18772 ਟ੍ਰੈਕਟਰ
ਨਵੀਂ ਦਿੱਲੀ, ਮੰਗਲਵਾਰ, 3 ਨਵੰਬਰ 2009( 19:27 IST )
ਮਹਿੰਦਰਾ ਸਮੂਹ ਦੀ ਖੇਤੀ ਅਤੇ ਬਾਗਵਾਨੀ ਖੇਤਰ ਨਾਲ ਜੁੜੇ ਉਪਕਰਨ ਬਨਾਉਣ ਵਾਲੀ ਇਕਾਈ ਐਮਐਮਈ ਐਸ ਦੀ ਇਸ ਸਾਲ ਅਕਤੂਬਰ ਮਹੀਨੇ 'ਚ ਨਿਰਯਾਤ ਸਮੇਤ ਟ੍ਰੈਕਟਰਾਂ ਦੀ ਵਿੱਕਰੀ ਦਾ ਅੰਕੜਾ 18772 ਰਿਹਾ,ਜੋ ਪਿੱਛਲੇ ਸਾਲ ਅਕਤੂਬਰ ਦੀ 15465 ਟ੍ਰੈਕਟਰਾਂ ਦੀ ਵਿੱਕਰੀ ਤੋਂ 21.38 ਫ਼ੀਸਦੀ ਜ਼ਿਆਦਾ ਹ
ੈ।
ਕੰਪਨੀ ਨੇ ਅੱਜ ਇੱਥੇ ਦੱਸਿਆ ਹੈ ਕਿ ਇਸ ਸਾਲ ਅਕਤੂਬਰ ਨੇ ਘਰੇਲੂ ਬਜ਼ਾਰ 'ਚ ਉਸ ਨੇ 17796 ਟ੍ਰੈਕਟਰ ਵੇਚੇ,ਜੋ ਪਿੱਛਲੇ ਸਾਲ ਦੀ ਸਮਾਨ ਅੱਵਧੀ 14800 ਦੇ ਮੁਕਾਬਲੇ 20.24 ਫ਼ੀਸਦੀ ਜ਼ਿਆਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਹਿੰਦਰਾ,
ਟ੍ਰੈਕਟਰ,
ਕੰਪਨੀ
ਹੋਰ ਵੀ
• ਸੈਂਸੇਕਸ ਤੇ ਨਿਫ਼ਟੀ ਮੂਧੇ ਮੂੰਹ ਡਿੱਗੇ
• ਸੈਂਸੇਕਸ 135 ਅੰਕ ਕਮਜੋਰ ਖੁੱਲ੍ਹਿਆ
• ਗੁਰਪੁਰਬ 'ਤੇ ਸ਼ੇਅਰ ਬਾਜਾਰ ਬੰਦ
• ਜੀਐੱਸਟੀ ਦਾ ਮਸੌਦਾ ਅਗਲੇ ਹਫ਼ਤੇ
• ਸੋਨਾ 15 ਰੁਪਏ ਚੜ੍ਹਿਆ, ਚਾਂਦੀ ਉਤਰੀ
• ਰਿਲਾਇੰਸ ਇੰਫਰਾ ਨੂੰ 307 ਕਰੋੜ ਦਾ ਲਾਭ