ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਸ਼ੇਅਰ ਬਾਜ਼ਾਰ
»
ਮੋਜਰ ਬੇਅਰ ਦਾ ਮੁਨਾਫ਼ਾ ਘੱਟਿਆ
Feedback
Print
ਵਾਰਤਾ
ਮੋਜਰ ਬੇਅਰ ਦਾ ਮੁਨਾਫ਼ਾ ਘੱਟਿਆ
ਨਵੀਂ ਦਿੱਲੀ, ਸ਼ਨਿਵਾਰ, 31 ਅਕਟੂਬਰ 2009( 16:26 IST )
ਸੀਡੀ ਅਤੇ ਡੀਵੀਡੀ ਬਣਾਉਣ ਵਾਲੀ ਕੰਪਨੀ ਮੋਜਰ ਬੇਅਰ ਦਾ ਸ਼ੁੱਧ ਲਾਭ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਘੱਟਕੇ 48.54 ਕਰੋੜ ਰੁਪਏ ਰਿਹਾ ਜਦਕਿ ਪਿਛਲੇ ਵਰ੍ਹੇ ਕੰਪਨੀ ਦਾ ਸ਼ੁੱਧ ਘਾਟਾ 41.84 ਕਰੋੜ ਰੁਪਏ ਸ
ੀ।
ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਇਸ ਮਿਆਦ ਵਿੱਚ ਉਸਦੀ ਆਮਦਨੀ 16.80 ਫੀਸਦੀ ਘੱਟਕੇ 534.91 ਕਰੋੜ ਰੁਪਏ ਰਹੀ ਜਦਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 642.98 ਕਰੋੜ ਰੁਪਏ ਰਿਹਾ ਸ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮੋਜਰ ਬੇਅਰ
ਹੋਰ ਵੀ
• ਯੂਬੀਓਏ ਨੇ ਕੀਤੀ ਵੇਤਨ ਵਧਾਉਣ ਦੀ ਮੰਗ
• ਡੁਕਾਟੀ ਮੋਟਰ ਹੁਣ ਭਾਰਤ 'ਚ ਵੀ
• ਸਿੰਗਟੈਲ ਨੇ ਏਅਰਟੈੱਲ 'ਚ ਵੱਧਾਈ ਹਿੱਸੇਦਾਰੀ
• ਸਟੇਟ ਬੈਂਕ ਨੂੰ ਹੋਇਆ ਨਫ਼ਾ
• ਆਈਸੀਆਈਸੀਆਈ ਦਾ ਮੁਨਾਫ਼ਾ ਵੱਧਿਆ
• ਸੇਂਟ੍ਰਲ ਬੈਂਕ ਦਾ ਮੁਨਾਫ਼ਾ ਵੱਧਿਆ