ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਸ਼ੇਅਰ ਬਾਜ਼ਾਰ
»
ਸਿੰਗਟੈਲ ਨੇ ਏਅਰਟੈੱਲ 'ਚ ਵੱਧਾਈ ਹਿੱਸੇਦਾਰੀ
Feedback
Print
ਵਾਰਤਾ
ਸਿੰਗਟੈਲ ਨੇ ਏਅਰਟੈੱਲ 'ਚ ਵੱਧਾਈ ਹਿੱਸੇਦਾਰੀ
ਸਿੰਗਾਪੁਰ , ਸ਼ਨਿਵਾਰ, 31 ਅਕਟੂਬਰ 2009( 15:45 IST )
ਸਿੰਗਾਪੁਰ ਟੈਲੀਕਮਿਊਨੀਕੇਸ਼ੰਸ (ਸਿੰਗਟੈੱਲ) ਭਾਰਤ ਦੀ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਤਾ ਨਿੱਜੀ ਕੰਪਨੀ ਭਾਰਤੀ ਏਅਰਟੈੱਲ ਵਿੱਚ ਆਪਣੀ ਹਿੱਸੇਦਾਰੀ 30.43 ਫੀਸਦੀ ਤੋਂ ਵੱਧਕੇ 31.95 ਫੀਸਦੀ ਕਰਨ ਉੱਤੇ ਸਹਿਮਤ ਹੋ ਗਈ ਹ
ੈ।
ਕੰਪਨੀ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਉਸਨੇ ਭਾਰਤੀ ਸਮੂਹ ਦੇ 730000 ਸ਼ੇਅਰ ਖਰੀਦਣ ਦੇ ਲਈ ਸ਼ਰਤ ਕਰਾਰ ਕੀਤਾ ਹ
ੈ।
ਇਸਦੇ ਲਈ ਉਹ 1807.30 ਕਰੋੜ ਰੁਪਏ ਤੋਂ 3008.40 ਕਰੋੜ ਰੁਪਏ ਦੇ ਵਿਚਕਾਰ ਭੁਗਤਾਨ ਕਰੇਗ
ੀ।
ਭਾਰਤੀ ਸਮੂਹ ਸ਼ੇਅਰ ਬਾਜਾਰ ਵਿੱਚ ਸੂਚੀਬੱਧ ਭਾਰਤੀ ਟੈਲੀਕੋਮ ਦਾ ਮਾਲਕ ਹ
ੈ।
ਕੰਪਨੀ ਨੇ ਕਿਹਾ ਹੈ ਕਿ ਇਹ ਕਰਾਰ ਆਉਂਦੀ 12 ਤਾਰੀਖ਼ ਤੋਂ ਪ੍ਰਭਾਵੀ ਹੋਵੇਗਾ ਅਤੇ ਇੱਕ ਵਰ੍ਹੇ ਦੇ ਅੰਦਰ ਭਗਤਾਨ ਕੀਤੇ ਜਾਣ ਦੇ ਕਾਰਣ ਸ਼ੇਅਰ ਦੀ ਕੀਮਤ ਵਿੱਚ ਅੰਤਰ ਹ
ੈ।
ਭਾਰਤੀ ਏਅਰਟੈੱਲ ਵਿੱਚ ਭਾਰਤੀ ਟੈਲੀਕੋਮ ਦੀ ਹਿੱਸੇਦਾਰੀ 45.3 ਫੀਸਦੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿੰਗਾਪੁਰ ਟੈਲੀਕਮਿਊਨੀਕੇਸ਼ੰਸ,
ਭਾਰਤੀ ਏਅਰਟੈੱਲ
ਹੋਰ ਵੀ
• ਸਟੇਟ ਬੈਂਕ ਨੂੰ ਹੋਇਆ ਨਫ਼ਾ
• ਆਈਸੀਆਈਸੀਆਈ ਦਾ ਮੁਨਾਫ਼ਾ ਵੱਧਿਆ
• ਸੇਂਟ੍ਰਲ ਬੈਂਕ ਦਾ ਮੁਨਾਫ਼ਾ ਵੱਧਿਆ
• ਭੇਲ ਨੂੰ ਜਿੰਦਲ ਤੋਂ 5040 ਕਰੋੜ ਦਾ ਆਰਡਰ
• ਗੋਦਰੇਜ ਦਾ ਮੁਨਾਫਾ 112 ਫੀਸਦੀ ਵਧਿਆ
• ਚੀਨੀ ਬਜ਼ਾਰ ਦੀ ਧਮਾਕੇਦਾਰ ਸ਼ੁਰੂਆਤ