ਵਿਸ਼ਵਿਕ ਬਜ਼ਾਰ ਦੀ ਤਰਜ਼ ਤੇ ਬੰਬਈ ਸ਼ੇਅਰ ਬਜ਼ਾਰ 'ਬੀਐਸਈ' ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਫੰਡਾਂ ਦੀ ਬਿਕਵਾਲੀ ਦੀ ਵਜਾ ਨਾਲ 152 ਅੰਕ ਹੇਠਾ ਆ ਗਿਆ।
ਤੀਹ ਸ਼ੇਅਰਾਂ ਤੇ ਅਧਾਰਿਤ ਸੈਂਸੇਕਸ ਸ਼ੁਰੂਆਤੀ ਪੰਜ ਮਿਨਟਾਂ ਦੇ ਕਾਰੋਬਾਰ ਵਿੱਚ 152.52 ਅੰਕ ਘੱਟ ਕੇ 17111.18 ਅੰਕ ਤੇ ਆ ਗਿਆ।
ਇਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਕਾਰੋਬਾਰ ਵਿੱਚ 43.40 ਅੰਕ ਡਿੱਗ ਕੇ 5101.25 ਅੰਕ ਤੇ ਆ ਗਿਆ।
|