ਮੁੱਖਪੰਨਾ > ਖਬਰ ਸੰਸਾਰ > ਵਪਾਰ > ਸ਼ੇਅਰ ਬਾਜ਼ਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ੇਅਰ ਬਜ਼ਾਰ 'ਚ ਗਿਰਾਵਟ ਜਾਰੀ
ਭਾਸ਼ਾ
ਏਸ਼ੀਆਈ ਬਜ਼ਾਰਾਂ ਵਿੱਚ ਕਮਜੋਰੀ ਦੇ ਰੁੱਖ ਵਿੱਚ ਬਿਕਵਾਲੀ ਦੇ ਚੱਲਦੇ ਬੰਬਈ ਸ਼ੇਅਰ ਬਜ਼ਾਰ ਦਾ ਸੈਂਸੇਕਸ ਮੰਗਲਵਾਰ ਨੂੰ 33.70 ਅੰਕ ਹੋਰ ਟੁੱਟ ਕੇ 17339.31 ਅੰਕ ਤੇ ਬੰਦ ਹੋਇਆ।

ਤੀਹ ਸ਼ੇਅਰਾਂ ਤੇ ਅਧਾਰਿਤ ਸੈਂਸੇਕਸ ਕੱਲ 118 ਅੰਕ ਟੁੱਟਿਆ ਸੀ। ਕਾਰੋਬਾਰ ਦੇ ਦੌਰਾਨ ਇਸ ਵਿੱਚ ਕਾਫੀ ਉਤਾਰ-ਚੜਾਅ ਦੇਖਣ ਨੂੰ ਮਿਲਿਆ ਅਤੇ ਇਹ 17229.98 ਅਤੇ 17413.81 ਦੇ ਦਾਇਰੇ ਵਿੱਚ ਰਿਹਾ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 9.15 ਅੰਕ ਟੁੱਟ ਕੇ 5135.50 ਅੰਕ ਤੇ ਬੰਦ ਹੋਇਆ। ਨਿਫਟੀ ਕਾਰੋਬਾਰ ਦੇ ਦੌਰਾਨ 5101.25 ਅਤੇ 5159.05 ਦੇ ਦਾਇਰੇ ਵਿੱਚ ਰਿਹਾ।
ਹੋਰ ਵੀ
ਸੈਂਸੇਕਸ 118 ਅੰਕ ਹੋਰ ਟੁੱਟਿਆ
ਸ਼ੁਰੂਆਤੀ ਤੇਜ਼ੀ ਦੇ ਬਾਵਯੂਦ ਸੈਂਸੇਕਸ ਡਿੱਗਿਆ
ਸੈਂਸੇਕਸ ਨੇ ਲਗਾਇਆ ਤਿਹਰਾ ਸੈਕੜਾ
ਸੈਂਸੇਕਸ ਵਿਚ 91 ਅੰਕਾਂ ਦੀ ਗਿਰਾਵਟ
ਸੈਂਸੇਕਸ ਵੱਲੋਂ ਲੰਮੀ ਛਲਾਂਗ਼
ਸ਼ੇਅਰ ਬਜਾਰ ਮੁੜ ਉਚਾਈ ਵੱਲ