ਮੁੱਖਪੰਨਾ > ਖਬਰ ਸੰਸਾਰ > ਵਪਾਰ > ਸ਼ੇਅਰ ਬਾਜ਼ਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਚੜਿਆ
ਭਾਸ਼ਾ
ਮਜਬੂਤ ਵਿਸ਼ਵਿਕ ਰੁੱਖ ਦਰਮਿਆਨ ਨਿਵੇਸ਼ਕਾਂ ਦੁਆਰਾ ਮਹੱਤਵਪੂਰਣ ਸ਼ੇਅਰਾਂ ਵਿੱਚ ਲਿਵਾਲੀ ਨਾਲ ਬੰਬਈ ਸ਼ੇਅਰ ਬਜ਼ਾਰ ਦਾ ਸੈਂਸੇਕਸ ਅੱਜ 146 ਅੰਕਾਂ ਦੀ ਤੇਜ਼ੀ ਨਾਲ ਖੁੱਲਿਆ।

ਬੰਬਈ ਸ਼ੇਅਰ ਬਜ਼ਾਰ ਦੇ 30 ਸ਼ੇਅਰਾਂ ਤੇ ਅਧਾਰਿਤ ਸੈਂਸੇਕਸ ਵਿੱਚ ਕੱਲ 85.83 ਅੰਕਾਂ ਦੀ ਗਿਰਾਵਟ ਆਈ ਸੀ ਉਹ ਅੱਜ ਕਾਰੋਬਾਰ ਦੇ ਸ਼ੁਰੂਆਤੀ ਪੰਜ ਮਿਨਟਾਂ ਵਿੱਚ 145.98 ਅੰਕਾਂ ਦੀ ਤੇਜ਼ੀ ਨਾਲ 16844.02 ਤੇ ਜਾ ਪਹੁੰਚਿਆ।

ਇਸੇ ਤਰਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 49.90 ਅੰਕਾਂ ਦੀ ਤੇਜੀ ਨਾਲ 5072.70 ਤੇ ਜਾ ਪਹੁੰਚਿਆ।
ਹੋਰ ਵੀ
ਸੈਂਸੇਕਸ ਵਿੱਚ ਵਾਧੇ ਦਾ ਸਿਲਸਿਲਾ ਜਾਰੀ
ਸੈਂਸੇਕਸ ਵੱਲੋਂ ਦੋਹਰਾ ਸੈਕੜਾ
ਸ਼ੇਅਰ ਬਜਾਰ ਦਾ ਤਿਹਰਾ ਸੈਕੜਾ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਚੜਿਆ
ਸੈਂਸੇਕਸ 95 ਅੰਕ ਡਿੱਗਿਆ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਡਿੱਗਿਆ