ਮੁੱਖਪੰਨਾ > ਖਬਰ ਸੰਸਾਰ > ਵਪਾਰ > ਸ਼ੇਅਰ ਬਾਜ਼ਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੈਂਸੇਕਸ ਵੱਲੋਂ ਦੋਹਰਾ ਸੈਕੜਾ
ਵਾਰਤਾ
ਮਹਿੰਗਾਈ ਦੀ ਦਰ ਵੱਲੋਂ ਲਗਾਤਾਰ 8 ਹਫ਼ਤਿਆਂ ਤੋਂ ਲਗਾਈ ਜਾ ਰਹੀ ਛਲਾਗ ਤੋਂ ਬਾਦ ਆਈ ਖੜੋਤ ਏਸ਼ੀਆਈ ਬਜਾਰ ਵਿੱਚ ਸ਼ੈਅਰ ਬਜਾਰ ਦੇ ਮਜਬੂਤ ਹੋਣ ਦੀਆਂ ਖਬਰਾਂ ਦਰਮਿਆਨ ਅੱਜ ਸ਼ੈਅਰ ਬਜਾਰ ਨੇ ਦੋਹਰਾ ਸੈਕੜਾ ਲਗਾਇਆ।

ਅੱਜ ਸ਼ੈਅਰ ਬਜਾਰ ਵਿੱਚ 237.01 ਅੰਕਾਂ ਦਾ ਉਛਾਲ ਦਰਜ ਕੀਤਾ ਗਿਆ ਜਿਸ ਸਦਕਾ ਸੂਚਕ ਅੰਕ ਬੰਦ ਹੋਣ ਮੋਕੇ 16481.20 ਉੱਤੇ ਬੰਦ ਹੋਇਆ।

ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੈਂਜ ਐਨ.ਐਸ.ਈ. ਦਾ ਨਿਫ਼ਟੀ 71.10 ਅੰਕਾਂ ਦੀ ਬੜੋਤਰੀ ਨਾਲ 4958.40 ਉੱਤੇ ਬੰਦ ਹੋਇਆ।

ਅੱਜ ਸਵੇਰ ਤੋਂ ਹੀ ਬਜਾਰ ਮਜਬੂਤੀ ਦੀ ਸਥਿਤੀ ਵਿੱਚ ਰਿਹਾ ਸਾਰਾ ਦਿਨ ਕੋਈ ਖਾਸ ਉਤਰਾ ਚੜ੍ਹਾਅ ਨਹੀਂ ਆਇਆ।
ਹੋਰ ਵੀ
ਸ਼ੇਅਰ ਬਜਾਰ ਦਾ ਤਿਹਰਾ ਸੈਕੜਾ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਚੜਿਆ
ਸੈਂਸੇਕਸ 95 ਅੰਕ ਡਿੱਗਿਆ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਡਿੱਗਿਆ
ਸੈਂਸੇਕਸ 'ਚ 169 ਅੰਕਾਂ ਦੀ ਗਿਰਾਵਟ
ਘਰੇਲੂ ਬਜ਼ਾਰ 'ਚ ਰਹੇਗਾ ਉਤਾਰ ਚੜਾਅ