ਮੁੱਖਪੰਨਾ > ਖਬਰ ਸੰਸਾਰ > ਵਪਾਰ > ਸ਼ੇਅਰ ਬਾਜ਼ਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ੇਅਰ ਬਜਾਰ ਦਾ ਤਿਹਰਾ ਸੈਕੜਾ
ਵਾਰਤਾ
ਦੇਸ਼ ਦੀ ਦੂਜੀ ਵੱਡੀ ਕੰਪਿਊਟਰ ਕੰਪਨੀ ਇੰਫ਼ੋਸਿਸ ਟੇਕ ਦੇ ਸਮਾਪਤ ਹੋਏ ਵਿੱਤ ਵਰ੍ਹੇ ਦੇ ਵਧੀਆਂ ਨਤੀਜਿਆ ਅਤੇ ਭਵਿੱਖ ਵਿੱਚ ਕੰਪਨੀ ਲਈ ਵਧੀਆਂ ਸੰਭਾਵਨਾਂ ਪ੍ਰਗ਼ਟਾਉਣ ਕਾਰਨ ਸ਼ੇਅਰ ਬਜਾਰ ਨੇ ਅੱਜ ਤਿਹਰਾ ਸੈਕੜਾ ਲਗਾਇਆ।

ਅੱਜ ਸ਼ੇਅਰ ਬਜਾਰ ਵਿੱਚ 346.02 ਅੰਕਾਂ ਦਾ ਉਛਾਲ ਦਰਜ ਕੀਤਾ ਗਿਆ ਜਿਸ ਕਾਰਨ ਬਜਾਰ 16153.66 ਅੰਕ ਉੱਤੇ ਬੰਦ ਹੋਇਆ।

ਨੈਸ਼ਨਲ ਸਟਾਕ ਐਕਸਚੈਂਜ ਦਾ ਨਿਫ਼ਟੀ ਵੀ ਅੱਜ 101.85 ਅੰਕਾਂ ਦੇ ਵਾਧੇ ਨਾਲ 4879.65 ਉੱਤੇ ਬੰਦ ਹੋਇਆ।
ਹੋਰ ਵੀ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਚੜਿਆ
ਸੈਂਸੇਕਸ 95 ਅੰਕ ਡਿੱਗਿਆ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਡਿੱਗਿਆ
ਸੈਂਸੇਕਸ 'ਚ 169 ਅੰਕਾਂ ਦੀ ਗਿਰਾਵਟ
ਘਰੇਲੂ ਬਜ਼ਾਰ 'ਚ ਰਹੇਗਾ ਉਤਾਰ ਚੜਾਅ
ਸ਼ੇਅਰ ਬਜ਼ਾਰ ਦੀ ਰੌਣਕ ਪਰਤੀ