ਮੁੱਖਪੰਨਾ > ਖਬਰ ਸੰਸਾਰ > ਵਪਾਰ > ਸ਼ੇਅਰ ਬਾਜ਼ਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਚੜਿਆ
ਭਾਸ਼ਾ
ਪ੍ਰਮੁੱਖ ਸ਼ੇਅਰਾਂ ਵਿੱਚ ਲਿਵਾਲੀ ਦੇ ਚੱਲਦੇ ਬੰਬਈ ਸ਼ੇਅਰ ਬਜ਼ਾਰ ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 178 ਅੰਕ ਚੜ ਗਿਆ।

ਤੀਹ ਸ਼ੇਅਰਾਂ ਤੇ ਆਧਾਰਿਤ ਸੈਂਸੇਕਸ ਸ਼ੁਰੂਆਤੀ ਪੰਜ ਮਿਨਟਾਂ ਵਿੱਚ ਕਾਰੋਬਾਰ ਦੇ 178.20 ਅੰਕ ਚੜ ਕੇ 15873.30 ਤੇ ਪਹੁੰਚ ਗਿਆ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 57.25 ਅੰਕ ਵੱਧ ਕੇ 4790.25 ਅੰਕ ਤੇ ਜਾ ਪਹੁੰਚਿਆ।
ਹੋਰ ਵੀ
ਸੈਂਸੇਕਸ 95 ਅੰਕ ਡਿੱਗਿਆ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਡਿੱਗਿਆ
ਸੈਂਸੇਕਸ 'ਚ 169 ਅੰਕਾਂ ਦੀ ਗਿਰਾਵਟ
ਘਰੇਲੂ ਬਜ਼ਾਰ 'ਚ ਰਹੇਗਾ ਉਤਾਰ ਚੜਾਅ
ਸ਼ੇਅਰ ਬਜ਼ਾਰ ਦੀ ਰੌਣਕ ਪਰਤੀ
ਸ਼ੇਅਰ ਬਜ਼ਾਰ ਤੇ ਵੀ ਮਹਿੰਗਾਈ ਦਾ ਖੌਫ