ਮੁੱਖਪੰਨਾ > ਖਬਰ ਸੰਸਾਰ > ਵਪਾਰ > ਸ਼ੇਅਰ ਬਾਜ਼ਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਡਿੱਗਿਆ
ਭਾਸ਼ਾ
ਮੁਨਾਫਾ ਵਸੂਲੀ ਦੇ ਚੱਲਦੇ ਬੰਬਈ ਸ਼ੇਅਰ ਬਜ਼ਾਰ 'ਬੀਐਸਈ' ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 84.29 ਅੰਕ ਡਿੱਗ ਕੇ 15706.29 ਅੰਕ ਤੇ ਪਹੁੰਚ ਗਿਆ।

ਤੀਹ ਸ਼ੇਅਰਾਂ ਤੇ ਅਧਾਰਿਤ ਸੈਂਸੇਕਸ ਸ਼ੁਰੂਆਤੀ ਪੰਜ ਮਿਨਟ ਦੇ ਕਾਰੋਬਾਰ ਵਿੱਚ 84.29 ਅੰਕ ਡਿੱਗ ਕੇ 15706.22 ਅੰਕ ਤੇ ਪਹੁੰਚ ਗਿਆ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 16.25 ਅੰਕ ਡਿੱਗ ਕੇ 4730.80 ਅੰਕ ਤੇ ਜਾ ਪਹੁੰਚਿਆ।
ਹੋਰ ਵੀ
ਸੈਂਸੇਕਸ 'ਚ 169 ਅੰਕਾਂ ਦੀ ਗਿਰਾਵਟ
ਘਰੇਲੂ ਬਜ਼ਾਰ 'ਚ ਰਹੇਗਾ ਉਤਾਰ ਚੜਾਅ
ਸ਼ੇਅਰ ਬਜ਼ਾਰ ਦੀ ਰੌਣਕ ਪਰਤੀ
ਸ਼ੇਅਰ ਬਜ਼ਾਰ ਤੇ ਵੀ ਮਹਿੰਗਾਈ ਦਾ ਖੌਫ
ਸੱਤਿਅਮ ਕੰਪਿਉਟਰ ਦੇ ਸ਼ੇਅਰਾਂ 'ਚ ਪੰਜ ਫੀਸਦੀ ਵਾਧਾ
ਭੇਲ ਦੇ ਸ਼ੇਅਰਾਂ 'ਚ ਚੌਥੇ ਦਿਨ ਵੀ ਗਿਰਾਵਟ