ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਪੰਜਾਬ ਵਿ.ਵਿ. 'ਚ ਬਿਜ਼ਨੈਸ ਟ੍ਰੇਨਿੰਗ ਦੀ ਯੋਜਨਾ
Feedback
Print
ਭਾਸ਼ਾ
ਪੰਜਾਬ ਵਿ.ਵਿ. 'ਚ ਬਿਜ਼ਨੈਸ ਟ੍ਰੇਨਿੰਗ ਦੀ ਯੋਜਨਾ
ਚੰਡੀਗੜ੍ਹ , ਸੋਮਵਾਰ, 23 ਨਵੰਬਰ 2009( 10:46 IST )
PR
ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਦੇ ਵਿਸ਼ਵ ਵਿਦਿਆਲਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਾਲ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਵਪਾਰਿਕ ਟ੍ਰੇਨਿੰਗ ਮੁਹੱਈਆ ਕਰਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕਰ
ਨ।
ਬਾਦਲ ਨੇ ਕੁਲਪਤੀ ਸਲਾਹਕਾਰ ਸੰਮਤੀ ਦੀ ਇੱਕ ਬੈਠਕ ਵਿੱਚ ਕਿਹਾ ਕਿ ਉਹ ਕਾਲਜਾਂ ਵਿੱਚ ਅਜਿਹੇ ਸਿਲੇਬਸ ਸ਼ਾਮਿਲ ਕਰਨ, ਜਿਹਨਾਂ ਨਾਲ ਵਿਦਿਆਰਥੀਆਂ ਖਾਸ ਕਰ ਕੇ ਪੇਂਡੂ ਨੌਜਵਾਨਾਂ ਨੂੰ ਵਪਾਰਿਕ ਸਿਖਲਾਈ ਮਿਲ ਸਕ
ੇ।
ਸਿੱਖਿਆ ਮੰਤਰੀ ਉਪਿੰਦਰਜੀਤ ਕੌਰ ਨੇ ਕਿਹਾ ਕਿ ਦਸੰਬਰ ਦੇ ਅੰਤ ਤੱਕ ਕਰੀਬ 11 ਹਜਾਰ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਇਸ ਲਈ ਪ੍ਰਕਿਰਿਆ ਜਾਰੀ ਹ
ੈ।
ਪਾਕਿਸਤਾਨ ਦੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਇਮਰਾਨ ਮਸੂਦ ਨੇ ਕਿਹਾ ਕਿ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਯੁਨਿਵਰਸਿਟੀ ਸਥਾਪਿਤ ਕੀਤੇ ਜਾਣ ਲਈ ਕੰਮ ਕੀਤੇ ਜਾ ਰਹੇ ਹ
ਨ।
ਮਸੂਦ ਬਾਦਲ ਦੇ ਵਿਸ਼ੇਸ਼ ਸੱਦੇ 'ਤੇ ਬੈਠਕ ਵਿੱਚ ਸ਼ਾਮਿਲ ਹੋ
ਏ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਚੰਡੀਗੜ੍ਹ,
ਪੰਜਾਬ,
ਮੁੱਖਮੰਤਰੀ,
ਪ੍ਰਕਾਸ਼ ਸਿੰਘ ਬਾਦਲ,
ਵਪਾਰਿਕ ਟ੍ਰੇਨਿੰਗ
ਹੋਰ ਵੀ
• ਮਿਉਨਿਖ ਮੇਲੇ 'ਚ 12 ਕੰਪਨੀਆਂ ਭਾਗ ਲੈਣਗੀਆਂ
• ਵਿਦੇਸ਼ੀ ਮੁਦਰਾ ਭੰਡਾਰ 'ਚ ਵਾਧਾ
• ਜਲਦ ਹੀ ਹੱਥ 'ਚ ਹੋਵੇਗਾ ਪਲਾਸਟਿਕ ਦਾ ਨੋਟ
• ਏਅਰ ਇੰਡੀਆ ਪਾਇਲਟਾਂ ਦੀ 24 ਦੀ ਹੜਤਾਲ ਟਲੀ
• ਕਿੰਗਫਿਸ਼ਰ ਨੂੰ ਸਭ ਤੋਂ ਜਿਆਦਾ ਨੁਕਸਾਨ
• ਦੇਸ਼ 'ਚ ਦਾਲਾਂ ਦੀ ਉਪਜ ਬਹੁਤ ਘੱਟ