ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਵਪਾਰ ਖਬਰਾਂ » ਮਿਉਨਿਖ ਮੇਲੇ 'ਚ 12 ਕੰਪਨੀਆਂ ਭਾਗ ਲੈਣਗੀਆਂ
Feedback Print Bookmark and Share
 
ਜਰਮਨੀ ਵਿਖੇ 25 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਹੀਮ ਹੈਂਡਵਰਕ ਮੇਲੇ ਵਿਚ ਭਾਰਤ ਦੀਆਂ 12 ਕੰਪਨੀਆਂ ਦੇ ਭਾਗ ਲੈਣ ਦੀ ਸੰਭਾਵਨਾ ਹੈ।

ਐਕਸਪੋਰਟ ਪ੍ਰੋਮੋਸ਼ਨ ਕਾਉਂਸਿਲ ਦੀ ਅਗਵਾਈ ਹੇਠ ਟੈਕਸਟਾਇਲ, ਫਰਨੀਸ਼ਿੰਗ, ਫੈਬਰਿਕਸ, ਕਾਸਟਿਊਮ, ਜਵੈਲਰੀ, ਕਸ਼ਮੀਰੀ ਉਤਪਾਦ ਅਤੇ ਹੋਰਨਾਂ ਹੱਥਕਰਘਾ ਉਦਯੋਗ ਨਾਲ ਜੁੜੀਆਂ ਵਸਤਾਂ ਦੀ ਨੁਮਾਇਸ਼ ਇੱਥੇ ਕੀਤੀ ਜਾਵੇਗੀ।
ਸਬੰਧਤ ਜਾਣਕਾਰੀ ਲੱਭੋ