ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਜਲਦ ਹੀ ਹੱਥ 'ਚ ਹੋਵੇਗਾ ਪਲਾਸਟਿਕ ਦਾ ਨੋਟ
Feedback
Print
ਵਾਰਤਾ
ਜਲਦ ਹੀ ਹੱਥ 'ਚ ਹੋਵੇਗਾ ਪਲਾਸਟਿਕ ਦਾ ਨੋਟ
ਨਵੀਂ ਦਿੱਲੀ, ਸ਼ਨਿਵਾਰ, 21 ਨਵੰਬਰ 2009( 11:01 IST )
ND
ਕਾਗਜ਼ ਦੇ ਨੋਟ ਦੀ ਬੁਰੀ ਹਾਲਤ ਨੂੰ ਦੇਖਦੇ ਹੋਏ ਸਰਕਾਰ ਹੁਣ ਪਲਾਸਟਿਕ ਦੇ ਨੋਟ ਜਾਰੀ ਕਰਨ 'ਤੇ ਵਿਚਾਰ ਕਰ ਰਹੀ ਹ
ੈ।
ਵਿੱਤ ਮੰਤਰਾਲੇ ਦੇ ਸੂਤਰਾਂ ਦੇ ਮੁਤਾਬਿਕ ਰੁਪਏ ਨੂੰ ਲੰਬੇ ਸਮੇਂ ਤੱਕ ਸਹੀ ਸਥਿਤੀ ਵਿੱਚ ਰੱਖਣ ਲਈ ਸਰਕਾਰ ਨੇ ਪਾਲੀਮਰ ਦੇ ਬਣੇ ਨੋਟ ਜਾਰੀ ਕਰਨ ਦਾ ਫੈਸਲਾ ਕੀਤਾ ਹ
ੈ।
ਟ੍ਰਾਇਲ ਦੇ ਤੌਰ 'ਤੇ ਸਭ ਤੋਂ ਪਹਿਲਾਂ ਰਿਜ਼ਰਵ ਬੈਂਕ ਦਸ ਰੁਪਏ ਦੇ ਇੱਕ ਅਰਬ ਪਾਲੀਮਰ ਨੋਟ ਜਾਰੀ ਕਰੇਗ
ਾ।
ਸਰਕਾਰ ਦਾ ਮੰਨਣਾ ਹੈ ਕਿ ਪਾਲੀਮਰ ਦੇ ਨੋਟ ਦੀ ਨਕਲ ਦੀ ਸੰਭਾਵਨਾ ਨਹੀਂ ਦੇ ਬਰਾਬਰ ਹ
ੈ।
ਸੂਤਰਾਂ ਦੇ ਅਨੁਸਾਰ ਰਿਜ਼ਰਵ ਬੈਂਕ ਨੇ ਇਸ ਦਿਸ਼ਾ ਵਿੱਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਟ੍ਰਾਇਲ ਦੇ ਤੌਰ 'ਤੇ ਪਾਲੀਮਰ ਨੋਟ ਦੀ ਖਰੀਦਦਾਰੀ ਕਰਨ ਲੱਗਿਆ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਨਵੀਂ ਦਿੱਲੀ,
ਸਰਕਾਰ,
ਪਲਾਸਟਿਕ ਦੇ ਨੋਟ,
ਪਾਲੀਮਰ,
ਵਪਾਰ
ਹੋਰ ਵੀ
• ਏਅਰ ਇੰਡੀਆ ਪਾਇਲਟਾਂ ਦੀ 24 ਦੀ ਹੜਤਾਲ ਟਲੀ
• ਕਿੰਗਫਿਸ਼ਰ ਨੂੰ ਸਭ ਤੋਂ ਜਿਆਦਾ ਨੁਕਸਾਨ
• ਦੇਸ਼ 'ਚ ਦਾਲਾਂ ਦੀ ਉਪਜ ਬਹੁਤ ਘੱਟ
• ਹੋਂਡਾ ਜਨਵਰੀ 'ਚ ਲਾਂਚ ਕਰੇਗੀ 100 ਸੀਸੀ ਬਾਈਕ
• ਆਰਬੀਆਈ ਦੀ ਮਨੀ ਚੇਂਜਰਸ ਨੂੰ ਹਿਦਾਇਤ
• ਕਪਾਹ ਮੁੜ ਜ਼ਰੂਰੀ ਵਸਤਾਂ ਦੀ ਸੂਚੀ 'ਚ ਸ਼ਾਮਿਲ