ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਏਅਰ ਇੰਡੀਆ ਪਾਇਲਟਾਂ ਦੀ 24 ਦੀ ਹੜਤਾਲ ਟਲੀ
Feedback
Print
ਭਾਸ਼ਾ
ਏਅਰ ਇੰਡੀਆ ਪਾਇਲਟਾਂ ਦੀ 24 ਦੀ ਹੜਤਾਲ ਟਲੀ
ਨਵੀਂ ਦਿੱਲੀ , ਸ਼ਨਿਵਾਰ, 21 ਨਵੰਬਰ 2009( 10:52 IST )
PR
ਏਅਰ ਇੰਡੀਆ ਦੇ ਪ੍ਰਬੰਧਨ ਅਤੇ ਇੰਡੀਅਨ ਕਮੱਰਸ਼ੀਅਲ ਪਾਇਲਟ ਐਸੋਸਿਏਸ਼ਨ (ਆਈਸੀਪੀਏ) ਦੇ ਪਾਇਲਟਾਂ ਵਿਚਕਾਰ ਸ਼ੁੱਕਰਵਾਰ ਨੂੰ ਹੋਈ ਦੂਜੇ ਦੌਰ ਦੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿੱਕਲਿ
ਆ।
ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਨੇ ਪਾਇਲਟਾਂ ਦੀ ਮੰਗਾਂ 'ਤੇ ਥੋੜਾ ਨਰਮ ਰੁਖ ਜਰੂਰ ਅਪਣਾਇਆ ਹੈ ਅਤੇ ਥੋੜਾ ਹੋਰ ਸਮਾਂ ਮੰਗਿਆ ਹ
ੈ।
ਉੱਥੇ ਹੀ, ਆਈਸੀਪੀਏ ਨੇ 24 ਨਵੰਬਰ ਤੋਂ ਪ੍ਰਸਤਾਵਿਤ ਹੜਤਾਲ ਦੀ ਤਾਰੀਖ ਨੂੰ 30 ਨਵੰਬਰ ਤੱਕ ਟਾਲ ਦਿੱਤਾ ਹ
ੈ।
ਪਰ ਹੜਤਾਲ ਦੀ ਘੋਸ਼ਣਾ ਜਾਰੀ ਰਹੇਗ
ੀ।
ਪ੍ਰਬੰਧਨ ਅਤੇ ਪਾਇਲਟਾਂ ਦਾ ਖੇਮਾ ਇੱਕ ਵਾਰ ਫਿਰ ਤੀਹ ਨਵੰਬਰ ਨੂੰ ਗੱਲਬਾਤ ਦਾ ਦੌਰ ਸ਼ੁਰੂ ਕਰੇਗ
ਾ।
ਆਈਸੀਪੀਏ ਦੇ ਪ੍ਰਧਾਨ ਕੈਪਟਨ ਸ਼ੈਲੇਂਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀਆਂ ਮੰਗਾਂ ਨੂੰ ਲੈ ਕੇ ਪ੍ਰਬੰਧਨ ਦਾ ਰੁਖ ਕਾਫੀ ਅਸਪੱਸ਼ਟ ਰਿਹ
ਾ।
ਕੰਪਨੀ ਨੇ ਮੰਗਾਂ 'ਤੇ ਵਿਚਾਰ ਕਰਨ ਲਈ ਹੋਰ ਸਮਾਂ ਮੰਗਿਆ ਹ
ੈ।
ਪਾਇਲਟਾਂ ਅਤੇ ਏਅਰ ਇੰਡੀਆ ਦੇ ਪ੍ਰਬੰਧਨ ਨਾਲ 20 ਨਵੰਬਰ ਨੂੰ ਗੱਲਬਾਤ ਫਿਰ ਸ਼ੁਰੂ ਹੋਵੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਨਵੀਂ ਦਿੱਲੀ,
ਏਅਰ ਇੰਡੀਆ,
ਆਈਸੀਪੀਏ,
ਪਾਇਲਟ,
ਵਪਾਰ ਖ਼ਬਰਾਂ
ਹੋਰ ਵੀ
• ਕਿੰਗਫਿਸ਼ਰ ਨੂੰ ਸਭ ਤੋਂ ਜਿਆਦਾ ਨੁਕਸਾਨ
• ਦੇਸ਼ 'ਚ ਦਾਲਾਂ ਦੀ ਉਪਜ ਬਹੁਤ ਘੱਟ
• ਹੋਂਡਾ ਜਨਵਰੀ 'ਚ ਲਾਂਚ ਕਰੇਗੀ 100 ਸੀਸੀ ਬਾਈਕ
• ਆਰਬੀਆਈ ਦੀ ਮਨੀ ਚੇਂਜਰਸ ਨੂੰ ਹਿਦਾਇਤ
• ਕਪਾਹ ਮੁੜ ਜ਼ਰੂਰੀ ਵਸਤਾਂ ਦੀ ਸੂਚੀ 'ਚ ਸ਼ਾਮਿਲ
• ਫਰਵਰੀ ਤੋਂ ਚਾਲੂ ਹੋਵੇਗਾ ਸੂਰਿਆ ਰੌਸ਼ਨੀ ਦਾ ਪਲਾਂਟ