ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਪ੍ਰੋਸਿਮ ਤੇ ਹਿਤਾਚੀ ਨੇ ਸਮਝੌਤਾ ਕੀਤਾ
Feedback
Print
ਵਾਰਤਾ
ਪ੍ਰੋਸਿਮ ਤੇ ਹਿਤਾਚੀ ਨੇ ਸਮਝੌਤਾ ਕੀਤਾ
ਬੈਂਗਲੂਰ, ਸ਼ਨਿਵਾਰ, 7 ਨਵੰਬਰ 2009( 15:30 IST )
ਕਰਨਾਟਕ ਦੀ ਰਾਜਧਾਨੀ ਬੈਂਗਲੂਰ ਸਥਿਤ ਕੰਪਨੀ ਪ੍ਰੋਸਿਮ ਆਰ ਐਂਡ ਡੀ ਲਿਮੀਟੇਡ ਨੇ ਦੇਸ਼ ਦੇ ਕਾਸਟਿੰਗ ਉਦਯੋਗ ਨੂੰ ਉੱਨਤ ਡਿਜਾਇਨ ਸਿਮੁਲੇਸ਼ਨ ਸੇਵਾ ਉਪਲਬੱਧ ਕਰਵਾਉਣ ਦੇ ਲਈ ਟੋਕਿਓ ਦੀ ਕੰਪਨੀ ਇਬਾਰਾਕੀ ਹਿਤਾਚੀ ਇੰਫਰਮੇਸ਼ਨ ਦੇ ਨਾਲ ਇੱਕ ਸਮਝੌਤਾ ਕੀਤਾ ਹ
ੈ।
ਇਸ ਮੌਕੇ ਉੱਤੇ ਪ੍ਰੋਸਿਮ ਦੇ ਪ੍ਰਬੰਧ ਨਿਦੇਸ਼ਕ ਐੱਸ ਸ਼ਿਆਮਸੁੰਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਮਝੌਤੇ ਦਾ ਮੁੱਖ ਮਕਸਦ ਭਾਰਤੀ ਕੰਪਨੀਆਂ ਨੂੰ ਨਵੀਂ ਤਕਨੀਕ ਮੁਹੱਈਆ ਕਰਵਾਉਣਾ ਹੈ, ਤਾਂਕਿ ਕਾਸਟਿੰਗ ਸੈਕਟਰ ਵਿੱਚ ਉਹ ਤਕਨੀਕੀ ਅਤੇ ਇੰਜਨੀਅਰਿੰਗ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਚੰਗਾ ਲਾਭ ਕਮਾ ਸਕ
ੇ।
ਇਸ ਮੌਕੇ ਉੱਤੇ ਹਿਤਾਚੀ ਦੇ ਪ੍ਰਮੁੱਖ ਕੇਨਿਚੀ ਮੋਰਿਤਾ ਨੇ ਦੱਸਿਆ ਕਿ ਕੰਪਿਊਟਰ ਆਧਾਰਿਤ ਸਿਮੁਲੇਸ਼ਨ ਆਰ ਐਂਡ ਡੀ ਟੇਸਟਿੰਗ ਪ੍ਰੋਡਕਟ ਸਾਰੀਆਂ ਕਾਸਟਿੰਗ ਪ੍ਰਕਿਰਿਆਵਾਂ ਦੇ ਲਈ ਉਪਯੋਗੀ ਹੈ ਅਤੇ ਇਸ ਨਾਲ 500 ਤੋਂ ਜਿਆਦਾ ਬਹੁਤ ਛੋਟੀਆਂ ਅਤੇ ਵੱਡੀਆਂ ਕਾਸਟਿੰਗ ਕੰਪਨੀਆਂ ਨੂੰ ਲਾਭ ਪਹੁੰਚੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪ੍ਰੋਸਿਮ,
ਹਿਤਾਚੀ
ਹੋਰ ਵੀ
• ਟੋਆਟਾ ਬਣਾ ਸਕਦਾ ਹੈ ਛੋਟੀ ਡੀਜ਼ਲ ਕਾਰ
• ਹੁੰਡਈ ਦੀ ਮੁਫ਼ਤ ਕਾਰ ਚੈੱਕ ਮੁਹਿੰਮ 8 ਤੋਂ
• ਫਿਏਸਟਾ ਦੇ ਨਵੇਂ ਮਾਡਲ ਦੀ ਘੋਸ਼ਣਾ
• ਬਿਗ ਟੀਵੀ ਦਾ ਸੋਨੀ ਨਾਲ ਕਰਾਰ
• ਵਿਨਿਵੇਸ਼ ਦਾ ਵਿਰੋਧ ਕਰਨਗੇ ਮਜ਼ਦੂਰ ਸੰਘ
• ਅਰਬਿੰਦੋ ਫਾਰਮਾ ਦੀ ਦਵਾਈ ਨੂੰ ਮਿਲੀ ਮੰਜ਼ੂਰੀ