ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਟੋਆਟਾ ਬਣਾ ਸਕਦਾ ਹੈ ਛੋਟੀ ਡੀਜ਼ਲ ਕਾਰ
Feedback
Print
ਵਾਰਤਾ
ਟੋਆਟਾ ਬਣਾ ਸਕਦਾ ਹੈ ਛੋਟੀ ਡੀਜ਼ਲ ਕਾਰ
ਨਵੀਂ ਦਿੱਲੀ , ਸ਼ਨਿਵਾਰ, 7 ਨਵੰਬਰ 2009( 10:37 IST )
ਟੋਆਟਾ ਕਿਰਲੋਸਕਰ ਮੋਟਰਜ਼ ਨੇ ਕਿਹਾ ਕਿ ਉਹ ਆਪਣੀ ਛੋਟੀ ਕਾਰ ਦੇ ਡੀਜਲ ਮਾਡਲ ਪੇਸ਼ ਕਰਨ ਦੀ ਸੰਭਾਵਨਾ ਖੋਜ ਰਹੀ ਹੈ, ਹਾਲਾਂਕਿ ਕੰਪਨੀ ਆਪਣੀ ਛੋਟੀ ਕਾਰ 1.2 ਲੀਟਰ ਪੈਟਰੋਲ ਇੰਜਣ ਵਿੱਚ ਪੇਸ਼ ਕਰੇਗ
ੀ।
ਕੰਪਨੀ ਦੇ ਉਪ ਪ੍ਰਬੰਧ ਨਿਦੇਸ਼ਕ ਸੰਦੀਪ ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਾਲ 2010 ਦੇ ਅੰਤ ਤੱਕ ਛੋਟੀ ਕਾਰ ਪੇਸ਼ ਕਰਨ ਦੀ ਤਿਆਰੀ ਚੱਲ ਰਹੀ ਹੈ ਅਤੇ ਜਨਵਰੀ ਵਿੱਚ ਆਯੋਜਿਤ ਹੋਣ ਵਾਲੀ ਆਟੋ ਪ੍ਰਦਰਸ਼ਨੀ ਵਿੱਚ ਇਸਨੂੰ ਪੇਸ਼ ਕਰਨ ਦੀ ਯੋਜਨਾ ਹ
ੈ।
ਉਹਨਾਂ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਹੀ ਲਗਜਰੀ ਕਾਰ ਪ੍ਰਿਅਸ ਨੂੰ ਵੀ ਪੇਸ਼ ਕਰਨ ਦੀ ਯੋਜਨਾ ਹੈ, ਪਰੰਤੂ ਗ੍ਰਾਹਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਣ ਦੇ ਬਾਅਦ ਹੀ ਉਸਨੂੰ ਦੇਸ਼ ਵਿੱਚ ਵਿੱਕਰੀ ਸ਼ੁਰੂ ਕੀਤੀ ਜਾਵੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਟੋਆਟਾ,
ਡੀਜ਼ਲ ਕਾਰ
ਹੋਰ ਵੀ
• ਹੁੰਡਈ ਦੀ ਮੁਫ਼ਤ ਕਾਰ ਚੈੱਕ ਮੁਹਿੰਮ 8 ਤੋਂ
• ਫਿਏਸਟਾ ਦੇ ਨਵੇਂ ਮਾਡਲ ਦੀ ਘੋਸ਼ਣਾ
• ਬਿਗ ਟੀਵੀ ਦਾ ਸੋਨੀ ਨਾਲ ਕਰਾਰ
• ਵਿਨਿਵੇਸ਼ ਦਾ ਵਿਰੋਧ ਕਰਨਗੇ ਮਜ਼ਦੂਰ ਸੰਘ
• ਅਰਬਿੰਦੋ ਫਾਰਮਾ ਦੀ ਦਵਾਈ ਨੂੰ ਮਿਲੀ ਮੰਜ਼ੂਰੀ
• ਐੱਸਬੀਆਈ ਲਾਈਫ਼ ਨੇ ਕਮਾਇਆ ਮੋਟਾ ਲਾਭ