ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਹੁੰਡਈ ਦੀ ਮੁਫ਼ਤ ਕਾਰ ਚੈੱਕ ਮੁਹਿੰਮ 8 ਤੋਂ
Feedback
Print
ਵਾਰਤਾ
ਹੁੰਡਈ ਦੀ ਮੁਫ਼ਤ ਕਾਰ ਚੈੱਕ ਮੁਹਿੰਮ 8 ਤੋਂ
ਨਵੀਂ ਦਿੱਲੀ, ਸ਼ਨਿਵਾਰ, 7 ਨਵੰਬਰ 2009( 10:21 IST )
PR
PR
ਕਾਰ ਬਣਾਉਣ ਵਾਲੀ ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਹੁੰਡਈ ਮੋਟਰ ਇੰਡੀਆ ਲਿਮੀਟੇਡ ਅੱਠ ਨਵੰਬਰ ਤੋਂ ਪੂਰੇ ਦੇਸ਼ ਵਿੱਚ 65 ਸੌ ਸਥਾਨਾਂ ਉੱਤੇ ਮੁਫ਼ਤ ਕਾਰ ਚੈੱਕ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਅਤੇ ਇਸਦੇ ਤਹਿਤ 90 ਹਜਾਰ ਗ੍ਰਾਹਕਾਂ ਨੂੰ ਸੇਵਾ ਦਿੱਤੀ ਜਾਵੇਗ
ੀ।
ਕੰਪਨੀ ਨੇ ਅੱਜ ਦੱਸਿਆ ਕਿ ਉਹ ਨਿਰੰਤਰ ਤੀਸਰੇ ਵਰ੍ਹੇ ਇਹ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਅਤੇ ਇਸ ਦੌਰਾਨ ਕਈ ਤਰ੍ਹਾਂ ਦੀਆਂ ਮੁੱਲ ਵਰਧਿਤ ਸੇਵਾਵਾਂ ਵੀ ਦਿੱਤੀਆਂ ਜਾਣਗੀਆ
ਂ।
ਕੰਪਨੀ ਨੇ ਕਿਹਾ ਹੈ ਕਿ ਇਸ ਵਰ੍ਹੇ ਤੇਲ ਕੰਪਨੀ ਸ਼ੇਲ ਇੰਡੀਆ ਉਸਦੀ ਸਹਿਯੋਗੀ ਕੰਪਨੀ ਹੈ ਕਿਉਂਕਿ ਉਹ ਕੰਪਨੀ ਦੁਆਰਾ ਸੁਝਾਈ ਗਈ ਲੂਬਰੀਕੇਟ ਸਪਲਾਈਕਰਤਾ ਕੰਪਨੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਹੁੰਡਈ,
ਕਾਰ
ਹੋਰ ਵੀ
• ਫਿਏਸਟਾ ਦੇ ਨਵੇਂ ਮਾਡਲ ਦੀ ਘੋਸ਼ਣਾ
• ਬਿਗ ਟੀਵੀ ਦਾ ਸੋਨੀ ਨਾਲ ਕਰਾਰ
• ਵਿਨਿਵੇਸ਼ ਦਾ ਵਿਰੋਧ ਕਰਨਗੇ ਮਜ਼ਦੂਰ ਸੰਘ
• ਅਰਬਿੰਦੋ ਫਾਰਮਾ ਦੀ ਦਵਾਈ ਨੂੰ ਮਿਲੀ ਮੰਜ਼ੂਰੀ
• ਐੱਸਬੀਆਈ ਲਾਈਫ਼ ਨੇ ਕਮਾਇਆ ਮੋਟਾ ਲਾਭ
• ਕਿਸਾਨੀ ਲੋਨ ਦੀ ਵਿਆਜ ਦਰ ਘਟਾਈ