ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਫਿਏਸਟਾ ਦੇ ਨਵੇਂ ਮਾਡਲ ਦੀ ਘੋਸ਼ਣਾ
Feedback
Print
ਵਾਰਤਾ
ਫਿਏਸਟਾ ਦੇ ਨਵੇਂ ਮਾਡਲ ਦੀ ਘੋਸ਼ਣਾ
ਨਵੀਂ ਦਿੱਲੀ , ਸ਼ਨਿਵਾਰ, 7 ਨਵੰਬਰ 2009( 10:04 IST )
PR
PR
ਫੋਰਡ ਇੰਡੀਆ ਨੇ ਆਪਣੇ ਲੋਕਪ੍ਰਿਆ ਮਾਡਲ ਫਿਏਸਟਾ ਦਾ ਨਵਾਂ ਮਾਡਲ 1.6 ਜੈਡਐਕਸਆਈ ਪੇਸ਼ ਕਰਨ ਦੀ ਘੋਸ਼ਣਾ ਕੀਤੀ, ਜਿਸਦੀ ਦਿੱਲੀ ਵਿੱਚ ਐਕਸ ਸ਼ੋਰੂਮ ਕੀਮਤ 6.44 ਲੱਖ ਰੁਪਏ ਹੋਵੇਗ
ੀ।
ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਇਹ ਨਵਾਂ ਮਾਡਲ ਸਿਰਫ਼ ਪੈਟ੍ਰੋਲ ਮਾਡਲ ਵਿੱਚ ਹੀ ਉਪਲਬੱਧ ਹੋਵੇਗ
ਾ।
ਕੰਪਨੀ ਨੇ ਕਿਹਾ ਕਿ ਹਾਲੀਆ ਤਿਓਹਾਰੀ ਮੌਸਮ ਦੌਰਾਨ ਫਿਏਸਟਾ ਮਾਡਲ ਉਸਦੇ ਲਈ ਕਾਫ਼ੀ ਫਾਇਦੇਮੰਦ ਸਾਬਿਤ ਹੋਇਆ ਕਿਉਂਕਿ ਫਿਏਸਟਾ ਨੇ ਰਿਕਾਰਡ ਤੋੜ੍ਹ ਵਿੱਕਰੀ ਦਰਜ ਕਰਵਾਈ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਫੋਰਡ,
ਫਿਏਸਟਾ
ਹੋਰ ਵੀ
• ਬਿਗ ਟੀਵੀ ਦਾ ਸੋਨੀ ਨਾਲ ਕਰਾਰ
• ਵਿਨਿਵੇਸ਼ ਦਾ ਵਿਰੋਧ ਕਰਨਗੇ ਮਜ਼ਦੂਰ ਸੰਘ
• ਅਰਬਿੰਦੋ ਫਾਰਮਾ ਦੀ ਦਵਾਈ ਨੂੰ ਮਿਲੀ ਮੰਜ਼ੂਰੀ
• ਐੱਸਬੀਆਈ ਲਾਈਫ਼ ਨੇ ਕਮਾਇਆ ਮੋਟਾ ਲਾਭ
• ਕਿਸਾਨੀ ਲੋਨ ਦੀ ਵਿਆਜ ਦਰ ਘਟਾਈ
• ਪੀਸੀਆਈ ਲਿਆਵੇਗੀ ਆਈਪੀਓ