ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਵਪਾਰ ਖਬਰਾਂ » ਬਿਗ ਟੀਵੀ ਦਾ ਸੋਨੀ ਨਾਲ ਕਰਾਰ
Feedback Print Bookmark and Share
 
ਰਿਲਾਇੰਸ ਬਿਗ ਟੀਵੀ ਨੇ ਸੋਨੀ ਮਿਉਜ਼ਿਕ ਦੇ ਇੱਕ ਪ੍ਰੋਗਰਾਮ ਨੂੰ ਆਪਣੀ ਡੀਟੀਐਚ ਸੇਵਾ 'ਤੇ ਵਿਖਾਉਣ ਲਈ ਉਸ ਨਾਲ ਕਰਾਰ ਕੀਤਾ ਹੈ।

ਕੰਪਨੀ ਨੇ ਇੱਥੇ ਜ਼ਾਰੀ ਇੱਕ ਬਿਆਨ ਵਿਚ ਕਿਹਾ ਕਿ ਸਮਝੌਤੇ ਅਨੁਸਾਰ ਉਹ 11 ਨਵੰਬਰ ਤੋਂ ਸ਼ੁਰੂ ਹੋ ਰਹੇ ਬਿਓਂਸ ਕੰਸਰਟ ਨੂੰ ਚਾਰ ਹਫਤੇ ਤੱਕ ਆਪਣੇ ਪੀਪੀਵੀ ਚੈਨਲ ਉੱਪਰ ਵਿਖਾਵੇਗਾ।

ਕੰਪਨੀ ਦੇ ਸੀਨੀਅਰ ਉਪ ਪ੍ਰਧਾਨ ਉਮੇਸ਼ ਰਾਓ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਦਾ ਪ੍ਰਸਾਰਣ ਗੈਰ ਫਿਲਮੀ ਪ੍ਰੋਗਰਾਮ ਨੂੰ ਪੀਪੀਵੀ ਉੱਪਰ ਸ਼ੁਰੂ ਕਰਨ ਦੀ ਕੰਪਨੀ ਦੀ ਲੰਮਾ ਚਿਰੀ ਯੋਜਨਾ ਦਾ ਹਿੱਸਾ ਹ।ਇਸ ਨੂੰ ਵੇਖਣ ਲਈ ਇੱਕ ਵਾਰ ਵਿਚ ਸਿਰਫ 50 ਰੁਪਏ ਦੇਣੇ ਪੈਣਗੇ।
ਸਬੰਧਤ ਜਾਣਕਾਰੀ ਲੱਭੋ