ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਵਿਨਿਵੇਸ਼ ਦਾ ਵਿਰੋਧ ਕਰਨਗੇ ਮਜ਼ਦੂਰ ਸੰਘ
Feedback
Print
ਵਾਰਤਾ
ਵਿਨਿਵੇਸ਼ ਦਾ ਵਿਰੋਧ ਕਰਨਗੇ ਮਜ਼ਦੂਰ ਸੰਘ
ਨਵੀਂ ਦਿੱਲੀ, ਸ਼ੁਕਰਵਾਰ, 6 ਨਵੰਬਰ 2009( 20:05 IST )
ਲਾਭ ਕਮਾਉਣ ਵਾਲੇ ਸਾਰੇ ਜਨਤਕ ਅਦਾਰਿਆਂ ਦੇ ਵਿਨਿਵੇਸ਼ ਦੇ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਕੇਂਦਰੀ ਮਜ਼ਦੂਰ ਸੰਘਾਂ ਨੇ ਇੱਥੇ ਐਲਾਣ ਕੀਤਾ ਕਿ ਇਸ ਨੂੰ ਰੋਕਣ ਲਈ ਵਿਸ਼ੇਸ਼ ਦੇਸ਼ ਵਿਆਪੀ ਮੁਹਿੰਮ ਵਿੱਢੀ ਜਾਵੇਗ
ੀ।
ਉਹਨਾਂ ਚਿਤਾਵਨੀ ਦਿੱਤੀ ਕਿ ਸਰਕਾਰ ਦਾ ਇਹ ਕਦਮ ਨਾ ਕੇਵਲ ਇਹਨਾਂ ਅਦਾਰਿਆਂ ਨੂੰ ਖਤਮ ਕਰ ਦੇਵੇਗਾ ਸਗੋਂ ਇਹ ਦੇਸ਼ ਹਿੱਤ ਦੇ ਵੀ ਖਿਲਾਫ ਹ
ੈ।
ਕੇਂਦਰੀ ਮਜ਼ਦੂਰ ਸੰਗਠਨਾਂ ਦੀ ਤਾਲਮੇਲ ਸੰਮਤੀ ਨੇ ਸਰਕਾਰ ਦੀ ਵਿਨਿਵੇਸ਼ ਯੋਜਨਾ, ਮਹਿੰਗਾਈ ਅਤੇ ਆਰਥਿਕ ਮੰਦੀਚੱਲਦਿਆਂ ਵੱਡੇ ਪੱਧਰ ਉੱਪਰ ਲੋਕਾਂ ਦਾ ਰੁਜ਼ਗਾਰ ਖੋਹਣ ਅਤੇ ਮਜ਼ਦੂਰ ਕਨੂੰਨਾਂ ਦੀ ਉਲੰਘਣਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ 16 ਦਸੰਬਰ ਨੂੰ ਸੰਸਦ ਸਾਹਮਣੇ ਵਿਰੋਧ ਕਰਨ ਦਾ ਫੈਸਲਾ ਕੀਤਾ ਹ
ੈ।
ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ(ਸੀਟੂ) ਦੇ ਪ੍ਰਧਾਨ ਐਮਕੇ ਪੰਧੇ ਨੇ ਇੱਥੇ ਵਾਰਤਾ ਨੂੰ ਦੱਸਿਆ ਕਿ ਸਰਕਾਰ ਨੇ ਵਿਨਿਵੇਸ਼ ਦਾ ਫੈਸਲਾ ਵਿਸ਼ਵ ਬੈਂਕ ਦੇ ਆਦੇਸ਼ ਉੱਪਰ ਲਿਆ ਹ
ੈ
।ਉਹਨਾਂ ਕਿਹਾ ਕਿ ਵਾਮ ਦਲਾਂ ਦੇ ਦਬਾਅ ਕਾਰਣ ਅਜਿਹੀ ਖਤਰਨਾ ਪਹਿਲ ਪਹਿਲਾਂ ਕਦੀ ਨਹੀਂ ਹੋ ਸਕ
ੀ।
ਉਹਨਾਂ ਕਿਹਾ ਕਿ ਸਰਕਾਰ ਦੀ ਦਲੀਲ ਕਿ ਉਸ ਦੇ ਇਸ ਕਦਮ ਨਾਲ 40 ਹਜ਼ਾਰ ਕਰੋੜ ਰੁਪਏ ਕਮਾਏ ਜਾਣਗੇ, ਖੋਖਲੀ ਹ
ੈ
।ਸਰਕਾਰ ਇਹਨਾਂ ਅਦਾਰਿਆਂ ਨੂੰ ਵੇਚਣਾ ਚਾਹੁੰਦੀ ਹੈ ਨਾ ਕਿ ਕਥਿੱਤ ਸਮਾਜਕ ਪ੍ਰੋਗਰਾਮਾਂ ਲਈ ਪੈਸਾ ਜੁਟਾਉਣਾ ਚਾਹੁੰਦੀ ਹ
ੈ
।ਇਹ ਬਿਲਕੁੱਲ ਵੀ ਦੇਸ਼ ਹਿੱਤ ਵਿਚ ਨਹੀਂ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਵਿਨਿਵੇਸ਼,
ਜਨਤਕ ਅਦਾਰੇ,
ਕੇਂਦਰੀ ਮਜ਼ਦੂਰ ਸੰਘ,
ਸੀਟੂ,
ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ
ਹੋਰ ਵੀ
• ਅਰਬਿੰਦੋ ਫਾਰਮਾ ਦੀ ਦਵਾਈ ਨੂੰ ਮਿਲੀ ਮੰਜ਼ੂਰੀ
• ਐੱਸਬੀਆਈ ਲਾਈਫ਼ ਨੇ ਕਮਾਇਆ ਮੋਟਾ ਲਾਭ
• ਕਿਸਾਨੀ ਲੋਨ ਦੀ ਵਿਆਜ ਦਰ ਘਟਾਈ
• ਪੀਸੀਆਈ ਲਿਆਵੇਗੀ ਆਈਪੀਓ
• ਮੇਟਾਸ ਇੰਫ਼ਰਾ ਨੂੰ ਮਿਲਿਆ ਠੇਕਾ
• ਵਿਪ੍ਰੋ ਨੇ ਖ੍ਰੀਦੀ ਯਾਰਡਲੀ