ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਅਰਬਿੰਦੋ ਫਾਰਮਾ ਦੀ ਦਵਾਈ ਨੂੰ ਮਿਲੀ ਮੰਜ਼ੂਰੀ
Feedback
Print
ਵਾਰਤਾ
ਅਰਬਿੰਦੋ ਫਾਰਮਾ ਦੀ ਦਵਾਈ ਨੂੰ ਮਿਲੀ ਮੰਜ਼ੂਰੀ
ਨਵੀਂ ਦਿੱਲੀ, ਸ਼ੁਕਰਵਾਰ, 6 ਨਵੰਬਰ 2009( 15:05 IST )
ਦਵਾਈ ਨਿਰਮਾਤਾ ਕੰਪਨੀ ਅਰਬਿੰਦੋ ਦੀ ਦਵਾਈ ਲਾਮੋਟ੍ਰੀਜਨ ਨੂੰ ਅਮਰੀਕੀ ਫੂਡ ਅਤੇ ਡਰੱਗ ਐਡਮਿਨੀਸਟ੍ਰੇਸ਼ਨ (ਯੂਐਸਐਫ਼ਡੀਏ) ਤੋਂ ਮੰਜ਼ੂਰੀ ਮਿਲ ਗਈ ਹ
ੈ
।ਇਹ ਦਵਾਈ ਪੰਜ ਮਿਲੀਗ੍ਰਾਮ ਅਤੇ 25 ਮਿਲੀਗ੍ਰਾਮ ਗੋਲੀਆਂ ਦੇ ਰੂਪ 'ਚ ਹ
ੈ।
ਕੰਪਨੀ ਨੇ ਅੱਜ ਇੱਥੇ ਕਿਹਾ ਹੈ ਕਿ ਲਾਮੋਟ੍ਰੀਜਿਨ ਇੱਕ ਜੇਨਰਿਕ ਦਵਾਈ ਹੈ,ਜੋ ਅੰਸ਼ਕ ਅਤੇ ਆਮ ਦੌਰੇ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਅਤੇ ਗਲੈਕਸੋਸਮਿਥਲਾਈਨ ਦੀ ਲਾਮੀਕਟਲ ਸੀਡੀ ਗੋਲੀਆਂ ਦੇ ਬਰਾਬਰ ਹ
ਨ
।ਹੁਣ ਤੱਕ ਅਰਬਿੰਦੋ ਫਾਰਮਾ ਦੀ 107 ਦਵਾਈਆਂ ਨੂੰ ਯੂਐਸਐਫਡੀਏ ਤੋਂ ਮੰਜ਼ੂਰੀ ਮਿਲ ਚੁੱਕੀ ਹੈ,ਜਿਨ੍ਹਾ ਵਿੱਚੋਂ 78 ਨੂੰ ਅੰਤਿਮ ਅਤੇ 29 ਨੂੰ ਅੰਸ਼ਕ ਮੰਜ਼ੂਰੀ ਮਿਲੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅਰਬਿੰਦੋ,
ਦਵਾਈ,
ਅਮਰੀਕੀ ਫੂਡ
ਹੋਰ ਵੀ
• ਐੱਸਬੀਆਈ ਲਾਈਫ਼ ਨੇ ਕਮਾਇਆ ਮੋਟਾ ਲਾਭ
• ਕਿਸਾਨੀ ਲੋਨ ਦੀ ਵਿਆਜ ਦਰ ਘਟਾਈ
• ਪੀਸੀਆਈ ਲਿਆਵੇਗੀ ਆਈਪੀਓ
• ਮੇਟਾਸ ਇੰਫ਼ਰਾ ਨੂੰ ਮਿਲਿਆ ਠੇਕਾ
• ਵਿਪ੍ਰੋ ਨੇ ਖ੍ਰੀਦੀ ਯਾਰਡਲੀ
• ਪੰਜਾਬ 'ਚ ਹੋਈ ਲੱਖਾਂ ਟਨ ਝੋਨੇ ਦੀ ਖ੍ਰੀਦ