ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਵਪਾਰ ਖਬਰਾਂ » ਤਰੰਗ ਦੇ ਦੂਜੇ ਕੇਂਦਰ ਨੂੰ ਮੰਜ਼ੂਰੀ
Feedback Print Bookmark and Share
 
ਈ ਪੇਮੈਂਟ ਸੋਲਿਊਸ਼ੰਸ, ਈ ਲਾਰਨਿੰਗ ਅਤੇ ਬੀਪੀਓ ਸੇਵਾਵਾਂ ਉਪਲਬੱਧ ਕਰਵਾਉਣ ਵਾਲੀ ਕੰਪਨੀ ਤਰੰਗ ਸਾਫ਼ਟਵੇਅਰ ਟੈਕਨੋਲਾਜੀਜ ਨੇ ਕਿਹਾ ਹੈ ਕਿ ਉਸਦੇ ਨਿਦੇਸ਼ਕ ਬੋਰਡ ਨੇ ਬੈਂਗਲੂਰ ਵਿੱਚ ਇੱਕ ਦੂਸਰਾ ਵਿਕਾਸ ਕੇਂਦਰ ਖੋਲ੍ਹਣ ਦਾ ਪ੍ਰਸਤਾਵ ਮੰਜੂਰ ਕਰ ਲਿਆ ਹੈ।

ਕੰਪਨੀ ਨੇ ਕਿਹਾ ਕਿ ਨਵੇਂ ਕੇਂਦਰ ਦੀ ਸਮਰੱਥਾ 250 ਕਰਮਚਾਰੀਆਂ ਦੀ ਹੋਵੇਗੀ ਤੇ ਇਸ ਕੇਂਦਰ ਵਿੱਚ ਸਮਾਰਟ ਕਾਰਡ ਅਤੇ ਈ ਲਾਰਨਿੰਗ ਲਾਈਬ੍ਰੇਰੀ ਦੇ ਲਈ ਬਿਹਤਰ ਸਹੂਲਤ ਹੋਵੇਗੀ।

ਕੰਪਨੀ ਦੁਆਰਾ ਜਾਰੀ ਬਿਆਨ ਦੇ ਮੁਤਾਬਿਕ ਕਾਲ ਸੈਂਟਰ ਗ੍ਰਾਹਕਾਂ ਦੇ ਲਈ ਇਸ ਕੇਂਦਰ ਵਿੱਚ ਹੋਰ ਸੀਟਾਂ ਨੂੰ ਜੋੜ੍ਹਣ ਦੇ ਵੀ ਯੋਜਨਾ ਬਣਾਈ ਗਈ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਤਰੰਗ ਸਾਫ਼ਟਵੇਅਰ ਕੰਪਨੀ