ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਹੁੰਡਈ ਕੰਸਟ੍ਰਕਸ਼ਨ ਦੀ ਨਜ਼ਰ ਹੁਣ ਉੱਤਰ ਪ੍ਰਦੇਸ਼ 'ਤੇ
Feedback
Print
ਵਾਰਤਾ
ਹੁੰਡਈ ਕੰਸਟ੍ਰਕਸ਼ਨ ਦੀ ਨਜ਼ਰ ਹੁਣ ਉੱਤਰ ਪ੍ਰਦੇਸ਼ 'ਤੇ
ਲਖਨਊ, ਮੰਗਲਵਾਰ, 3 ਨਵੰਬਰ 2009( 15:04 IST )
ਹੁੰਡਈ ਕੰਸਟ੍ਰਕਸ਼ਨ ਇਕਵਪਮੇਂਟ ਇੰਡੀਆ ਪ੍ਰਾਈਵੇਟ ਲਿਮਿਟੇਡ ਨਿਰਮਾਣ ਅਤੇ ਖਾਨ ਦੇ ਵਪਾਰ ਨੂੰ ਦੇਸ਼ 'ਚ ਖਾਸਤੌਰ 'ਤੇ ਉੱਤਰ ਪ੍ਰਦੇਸ਼ 'ਚ ਵਧਾਉਣ 'ਚ ਖਾਸੀ ਦਿਲਚਸਪੀ ਲੈ ਰਿਹਾ ਹ
ੈ।
ਦੱਖਣੀ ਕੋਰੀਆ ਦੀ ਇਸ ਕੰਪਨੀ ਦੇ ਪ੍ਰਬੰਧ ਨਿਦੇਸ਼ਕ ਜੇ.ਐਸ.ਕਿਮ ਨੇ ਕੱਲ੍ਹ ਰਾਤ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ ਹੈ ਕਿ ਕੰਪਨੀ ਖਾਨ ਅਤੇ ਨਿਰਮਾਣ ਦੇ ਸਬੰਧ 'ਚ ਉੱਤਰ ਪ੍ਰਦੇਸ਼ ਦਾ ਮਹੱਤਵ ਚੰਗੀ ਤਰ੍ਹਾਂ ਸਮਝਦੀ ਹ
ੈ।
ਉਨ੍ਹਾ ਨੇ ਕਿਹਾ ਕਿ ਕੰਪਨੀ ਗ੍ਰਾਹਕਾਂ ਦੀਆਂ ਜਰੂਰਤਾਂ 'ਤੇ ਖਰਾ ਉੱਤਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੇਗ
ੀ
।ਕਿਮ ਇੱਥੇ ਇੱਕ ਗ੍ਰਾਹਮ ਸੰਮੇਲਨ 'ਚ ਹਿੱਸਾ ਲੈਣ ਆਏ ਸ
ਨ
।ਉਨ੍ਹਾ ਨੇ ਕਿਹਾ ਹੈ ਕਿ ਗ੍ਰਾਹਕਾਂ ਵਿੱਚ ਹੁੰਡਈ ਉਤਪਾਦਾਂ ਦਾ ਸੁਆਗਤ ਹੋਇਆ ਹੈ,ਇਸ ਲਈ ਕੰਪਨੀ ਦਾ ਭਾਰਤ 'ਚ ਵਿਸਤਾਰ ਕੀਤਾ ਜਾ ਰਿਹਾ ਹ
ੈ
।ਕੰਪਨੀ ਨੇ ਪੁਣੇ 'ਚ ਕਾਰਖਾਨਾ ਸਥਾਪਤ ਕੀਤਾ ਹੈ ਅਤੇ 20ਟੀ ਖਾਨਾਂ ਦੇ ਨਿਰਮਾਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹ
ੈ
।ਉਨ੍ਹਾ ਨੇ ਆਸ਼ਾ ਜਤਾਈ ਹੈ ਕਿ ਪੁਣੇ ਦੀ ਕੰਪਨੀ ਜਲਦੀ ਹੀ ਆਪਣੇ ਖੇਤਰ ਦੀਆਂ ਉੱਚ ਕੰਪਨੀਆਂ 'ਚ ਹੋਵੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਹੁੰਡਈ,
ਜੇਐਸਕਿਮ,
ਕੰਪਨੀ
ਹੋਰ ਵੀ
• ਸਕੋਡਾ ਦੀ ਵਿੱਕਰੀ 'ਚ ਵਾਧਾ
• ਮੰਜੁਸ਼੍ਰੀ ਟੈਕਨੋਪੈਕ ਦਾ ਮੁਨਾਫ਼ਾ ਵੱਧਿਆ
• ਅਲਫ਼ਾ ਲਾਵਾਲ ਨੂੰ ਮਿਲਿਆ ਠੇਕਾ
• ਬਜਾਜ ਮੋਟਰ ਸਾਈਕਲ ਦੀ ਵਿੱਕਰੀ ਵੱਧੀ
• ਆਕ੍ਰਿਤੀ ਸਿਟੀ ਦਾ ਮੁਨਾਫ਼ਾ ਡਿੱਗਿਆ
• ਟੀਵੀਐੱਸ ਦੀ ਵਿੱਕਰੀ ਵੱਧੀ