ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਅਸ਼ੋਕ ਲੀਲੈਂਡ ਦਾ ਸ਼ੁੱਧ ਲਾਭ ਵੱਧਿਆ
Feedback
Print
ਵਾਰਤਾ
ਅਸ਼ੋਕ ਲੀਲੈਂਡ ਦਾ ਸ਼ੁੱਧ ਲਾਭ ਵੱਧਿਆ
ਨਵੀਂ ਦਿੱਲੀ , ਐਤਵਾਰ, 1 ਨਵੰਬਰ 2009( 14:11 IST )
ਕਾਰੋਬਾਰੀ ਵਹੀਕਲ ਬਣਾਉਣ ਵਾਲੀ ਕੰਪਨੀ ਅਸ਼ੋਕ ਲੀਲੈਂਡ ਦਾ ਸ਼ੁੱਧ ਲਾਭ ਚਾਲੂ ਵਿੱਤ ਵਰ੍ਹੇ ਵਿੱਚ ਸਤੰਬਰ ਨੂੰ ਸਮਾਪਤ ਦੂਸਰੀ ਤਿਮਾਹੀ ਵਿੱਚ 31.77 ਫੀਸਦੀ ਵੱਧਕੇ 88.61 ਕਰੋੜ ਰੁਪਏ ਰਿਹ
ਾ।
ਅਸ਼ੋਕ ਲੀਲੈਂਡ ਨੇ ਬਿਆਨ ਜਾਰੀ ਕਰ ਕਿਹਾ ਕਿ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ ਕੰਪਨੀ ਦਾ ਸ਼ੁੱਧ ਲਾਭ 67.24 ਕਰੋੜ ਰੁਪਏ ਸ
ੀ।
ਹਾਲਾਂਕਿ ਜੁਲਾਈ ਸਤੰਬਰ ਮਿਆਦ ਦੇ ਦੌਰਾਨ ਕੰਪਨੀ ਦੀ ਸ਼ੁੱਧ ਵਿੱਕਰੀ 15.65 ਫੀਸਦੀ ਘੱਟਕੇ 1577.68 ਕਰੋੜ ਰੁਪਏ ਰਹੀ ਜੋ ਪਹਿਲਾਂ ਵਾਲੇ ਵਰ੍ਹੇ ਦੀ ਇਸੇ ਮਿਆਦ ਵਿੱਚ 1870.47 ਕਰੋੜ ਰੁਪਏ ਸ
ੀ।
ਇਸੇ ਮਿਆਦ ਵਿੱਚ ਕੰਪਨੀ ਨੇ 14297 ਵਹੀਕਲ ਵੇਚੇ ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਇਸੇ ਤਿਮਾਹੀ ਵਿੱਚ ਕੰਪਨੀ ਨੇ 17207 ਵਹੀਕਲ ਵੇਚੇ ਸ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅਸ਼ੋਕ ਲੀਲੈਂਡ
ਹੋਰ ਵੀ
• ਏਅਰ ਇੰਡੀਆ ਨੂੰ ਮਿਲੀ ਧਮਕੀ
• ਟਾਟਾ ਸਟੀਲ ਦਾ ਮੁਨਾਫ਼ਾ ਘੱਟਿਆ
• ਟਾਟਾ ਇੰਡੀਕੋਮ ਦੀ ਬਿਹਾਰ 'ਚ ਪਹਿਲ
• ਬੈਂਕ ਆਫ਼ ਮਹਾਰਾਸ਼ਟਰ ਦਾ ਮੁਨਾਫ਼ਾ ਵੱਧਿਆ
• ਜੇਕੇ ਟਾਇਰ ਨੇ ਲਗਾਇਆ ਪਲਾਂਟ
• ਵੋਡਾਫੋਨ ਨੂੰ ਨੋਟਿਸ